ਸਾਰੀ ਦੁਨੀਆਂ ਦਾ ਸਿਰਜਨਹਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਪੂਰਾ ਨਿਆਂ ਕਰੇਂ ਕਰਤਾਰ। ਆਪਣੇ ਪਿਆਰੇ ਦੀ ਰਾਖੇ ਲਾਜ।
ਜੇ ਤੱਕੜਾਂ ਗਰੀਬ ਨੂੰ ਪਾਵੇ ਮਾਰ। ਦਾਤਾਂ ਆਪ ਬੱਚਾਵਣ ਹਾਰ।
ਕੌਣ ਮਾਰੂ ਜੇ ਰੱਖੇ ਆਪ। ਬਚਾ ਲੈਂਦਾ ਸਿਰ ਧਰ ਹਾਥ।
ਪਾਰਬ੍ਰਹਿਮ ਲਾਉਂਦਾ ਕੰਠ ਨਾਲ। ਸਭ ਤੋ ਪਿਆਰਾਂ ਮਂੈ ਦੇਖਿਆ ਯਾਰ।
ਆਪੇਂ ਕਰਦਾ ਸਾਰੇ ਕਾਜ। ਨਾਂਮ ਧਿਆ ਕਰ ਘਾਲ।
ਕਰ ਪ੍ਰੀਤ ਪ੍ਰੀਤਮ ਨਾਲ। ਉਹ ਦਾਤਾ ਬੇਅੰਤ ਅਪਾਰ।
ਦੇਖ ਨਿੰਦਕ ਨੂੰ ਚੱੜਿਆਂ ਤਾਪ। ਨਿੰਦਕ ਉਠਾਏ ਹੋਰਾਂ ਦਾ ਭਾਰ।
ਦੁੱਖ ਬਹੁਤ ਨੇ ਇਸ ਸੰਸਾਰ। ਰਾਮ ਬਿੰਨ ਕੋਈ ਨਾ ਕੋਈਂ ਲੈਂਦਾ ਸਾਰ।
ਸਤਵਿੰਦਰ ਉਹ ਦੁੱਖੀਆਂ ਜੋ ਕਰਦਾ ਪਾਪ। ਦੁੱਖਾਂ ਤੋਂ ਬਾਹਰ ਕੱਢਦਾ ਆਪ।
ਸਭ ਤੋਂ ਸੰਦਰ ਉਹ ਦਤਾਰ। ਸਤਵਿੰਦਰ ਝੱਲੀਏ ਦਾਤਾ ਸਦਾ ਦਿਆਲ।
ਸਾਰੀ ਦੁਨੀਆਂ ਦਾ ਸਿਰਜਨਹਾਰ। ਸਦਾ ਰਹਿੰਦਾ ਸੱਤੀ ਉਤੇ ਕਿਰਪਾਲ।

Comments
Post a Comment