ਤੇਰੇ ਆਸ਼ਕ ਨੇ ਬੜੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਨੈਣਾਂ ਨਾਲ ਨੈਣ ਮਿਲੇ। ਦਿਲ-ਦਿਲਾਂ ਨਾ ਮਿਲੇ।
ਲੋਕ ਨੇ ਦੇਖਣ ਖੜ੍ਹੇ। ਬਗੈਰ ਅੱਗ ਤੋਂ ਨੇ ਸੜੇ।
ਅਸੀਂ ਬਣੇ ਮਸਤ ਬੜੇ। ਪਿਆਰ ਦੇ ਨਸ਼ੇ ਚੜ੍ਹੇ।
ਡੰਗ ਇਸ਼ਕ ਦੇ ਲੱਗੇ। ਨੈਣਾਂ ਨੇ ਵਣਜ਼ ਕਰੇ।
ਅੱਖ ਤਾਂ ਸ਼ਰਾਰਤ ਕਰੇ। ਅੱਖ ਅੱਖ ਤੇ ਵਾਰ ਕਰੇ।
ਇੱਕ ਦੂਜੇ ਘੁੱਲੇ-ਮਿਲੇ। ਜਦੋਂ ਅੱਖ ਮਸਤ ਨੱਚੇ।
ਸਾਡੇ ਦਿਲ ਵਿੱਚ ਖੂਬੇ। ਦੁਨੀਆਂ ਸੋਹਣੀ ਲੱਗੇ।
ਜੱਗ ਸਾਨੂੰ ਝੱਲੇ ਕਹੇ। ਸੱਤੀ ਮਜ਼ੇ ਵਿੱਚ ਬੜੇ।
ਸਤਵਿੰਦਰ ਪਿਆਰ ਕਰੇ। ਰੱਬ ਤੇਰੇ ਤੇ ਮਰੇ।
ਤੇਰੇ ਆਸ਼ਕ ਨੇ ਬੜੇ। ਅਸੀਂ ਲਈਨ ਵਿੱਚ ਖੜ੍ਹੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਨੈਣਾਂ ਨਾਲ ਨੈਣ ਮਿਲੇ। ਦਿਲ-ਦਿਲਾਂ ਨਾ ਮਿਲੇ।
ਲੋਕ ਨੇ ਦੇਖਣ ਖੜ੍ਹੇ। ਬਗੈਰ ਅੱਗ ਤੋਂ ਨੇ ਸੜੇ।
ਅਸੀਂ ਬਣੇ ਮਸਤ ਬੜੇ। ਪਿਆਰ ਦੇ ਨਸ਼ੇ ਚੜ੍ਹੇ।
ਡੰਗ ਇਸ਼ਕ ਦੇ ਲੱਗੇ। ਨੈਣਾਂ ਨੇ ਵਣਜ਼ ਕਰੇ।
ਅੱਖ ਤਾਂ ਸ਼ਰਾਰਤ ਕਰੇ। ਅੱਖ ਅੱਖ ਤੇ ਵਾਰ ਕਰੇ।
ਇੱਕ ਦੂਜੇ ਘੁੱਲੇ-ਮਿਲੇ। ਜਦੋਂ ਅੱਖ ਮਸਤ ਨੱਚੇ।
ਸਾਡੇ ਦਿਲ ਵਿੱਚ ਖੂਬੇ। ਦੁਨੀਆਂ ਸੋਹਣੀ ਲੱਗੇ।
ਜੱਗ ਸਾਨੂੰ ਝੱਲੇ ਕਹੇ। ਸੱਤੀ ਮਜ਼ੇ ਵਿੱਚ ਬੜੇ।
ਸਤਵਿੰਦਰ ਪਿਆਰ ਕਰੇ। ਰੱਬ ਤੇਰੇ ਤੇ ਮਰੇ।
ਤੇਰੇ ਆਸ਼ਕ ਨੇ ਬੜੇ। ਅਸੀਂ ਲਈਨ ਵਿੱਚ ਖੜ੍ਹੇ।
Comments
Post a Comment