ਜਵੀਰ ਸਿੰਘ ਰੰਧਾਂਵਾ ਦੀ ਜੁਲਾਈ 31, 2012 ਨੂੰ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਕੈਚਵੰਨ ਕਨੇਡਾ ਵਿੱਚ ਤੇਜਵੀਰ ਸਿੰਘ ਰੰਧਾਂਵਾ ਦੀ ਜੁਲਾਈ 31, 2012 ਨੂੰ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਦੋਸਤਾਂ ਦੇ ਦੇਖਦੇ-ਦੇਖਦੇ ਅਚਾਨਿਕ ਇਹ ਤੇਜਵੀਰ ਰੰਧਾਂਵਾ ਪਾਣੀ ਦੇ ਵਹਾਨ ਵਿੱਚ ਡੁੱਬ ਗਿਆ। ਹੋਰ ਵੀ ਬਹੁਤ ਲੋਕਾਂ ਨੇ ਉਸ ਦੀ ਮੱਦਦ ਕਰਨ ਦੀ ਕੋਸ਼ਸ਼ ਕੀਤੀ। ਕੋਈ ਸਹਾਇਤਾ ਨਹੀਂ ਕਰ ਸਕਿਆ। ਕਿਸੇ ਨੂੰ ਤੈਰਨਾਂ ਨਹੀਂ ਆਉਂਦਾ ਸੀ। ਉਸ ਦੀ ਸਮੇਂ ਉਤੇ ...

ਮੌਤ ਹੋ ਗਈ। ਉਸ ਦੀ ਲਾਸ਼ ਮਿਲ ਗਈ ਹੈ। ਤੇਜਵੀਰ ਰੰਧਾਂਵਾ ਪੜ੍ਹਾਈ ਦੇ ਵਿਜ਼ੇ ਉਤੇ ਕਨੇਡਾ ਆਇਆ ਸੀ। ਉਸ ਦਾ ਪਰਿਵਾਰ ਪੰਜਾਬ ਵਿੱਚ ਹੈ। ਪਿੰਡ ਤਾਰਨਤਰਨ ਹੈ। ਪਿੰਡ ਠੂਹ ਹੈ। ਤੇਜਵੀਰ ਦੀ ਲਾਸ਼ ਪਿੰਡ ਲੈ ਕੇ ਜਾਂਣੀ ਹੈ। ਕਾਗਜੀ ਕਾਰਵਾਈ ਕਰਨ ਨੂੰ 12 ਕੁ ਦਿਨ ਲੱਗ ਸਕਦੇ ਹਨ। ਅਗਰ ਕੋਈ ਸਰਕਾਰੀ ਲੋਕਾਂ ਦਾ ਚੁਣਿਆਂ ਮੰਤਰੀ ਮੂਹਰੇ ਆ ਕੇ ਸਹਾਇਤਾ ਕਰੇ, ਉਸ ਦੀ ਲਾਸ਼ ਛੇਤੀ ਪੰਜਾਬ ਜਾ ਸਕਦੀ ਹੈ। ਉਸ ਦੇ ਦੋਸਤ ਮੱਦਦ ਕਰ ਰਹੇ ਹਨ। ਭਾਈਚਾਰੇ ਤੋਂ ਹੋਰ ਮਾਲੀ ਸਹਾਇਤਾ ਦੀ ਲੋੜ ਹੈ। ਜੇ ਕੋਈ ਪੈਸੇ ਦੀ ਸਹਾਇਤਾ ਕਰ ਸਕਦਾ ਹੈ। ਉਸ ਦੀ ਟੀਡੀ ਬੈਕ
Toronto-Dominion Bank Acc Nober
7629800476296435834
Toronto-Dominion Bank Acc Nober
7629800476296435834
Toronto-Dominion Bank
Comments
Post a Comment