ਖ਼ਾਲਸਾ ਦਿਵਸ ਦੀਆਂ ਵਧਾਈਆਂ।
ਸਾਰੇ ਦੋਸਤਾਂ ਨੂੰ ਖ਼ਾਲਸਾ ਦਿਵਸ ਦੀਆਂ ਵਧਾਈਆਂ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਜ ਯਾਦਾਂ ਆਈਆਂ।
ਦੇਸ਼ਾਂ-ਬਦੇਸ਼ਾਂ ਵਿੱਚ ਬਾਣੀ ਦੀਆਂ ਧੁਨਾਂ ਨੇ ਚਲਾਈਆਂ।
ਸਭ ਨੇ ਗੁਰੂ ਗ੍ਰੰਥਿ ਸਾਹਿਬ ਅੱਗੇ ਅੱਖਾਂ ਨੇ ਟਕਾਈਆਂ।
ਸੱਤੀ ਸਭ ਸੁਖਾਂ ਭਰੀ ਵਿਸਾਖੀ ਦੀਆਂ ਮਾਣੋਂ ਜੀ ਖੁਸ਼ੀਆਂ।
ਸਤਵਿੰਦਰ ਪੱਕੀਆਂ ਫ਼ਸਲਾਂ ਬਾਹਰ ਖੇਤਾਂ ਵਿੱਚ ਖੜ੍ਹੀਆਂ।
ਦੇਖ ਫ਼ਸਲਾਂ ਮਜ਼ਦੂਰਾਂ ਦੇ ਮੂੰਖਾਂ ਉਤੇ ਲਾਲੀਆਂ ਚੜ੍ਹੀਆਂ।
ਸਭ ਨੂੰ ਵਿਸਾਖੀ ਦੀਆਂ ਜ਼ੋਰਾਂ-ਸ਼ੋਰਾਂ ਤੇ ਖੁਸ਼ੀਆਂ ਚੜ੍ਹੀਆਂ।

- Get link
- X
- Other Apps
Comments
Post a Comment