ਖ਼ਾਲਸੇ ਦਾ ਸਦਾ ਹੈ ਵਾਹਿਗੁਰੂ
ਖ਼ਾਲਸੇ ਦੀ ਵਾਹਿਗੁਰੂ ਰਾਖੀਂ ਕਰੇ।
ਖ਼ਾਲਸੇ ਦੀ ਵਹਿਗੁਰੂ ਫ਼ਤਿਹ ਕਰੇ।
ਗੁਰੂ ਗ੍ਰੰਥਿ ਸਾਹਿਬ ਜੀ ਖ਼ਾਲਸੇ ਦੀ ਬਾਂਹ ਫੜੇ।
ਖ਼ਾਲਸੇ ਦਾ ਹੱਥ ਫੱੜ ਕਦੇ ਨਾਂਅ ਛੱਡੇ।
ਵਾਹਿਗੁਰੂ ਦਾ ਖ਼ਾਲਸਾ ਕਿਸੇ ਤੋਂ ਨਾਂਅ ਡਰੇ।
ਕੋਈਂ ਮੁਸ਼ਕਲ ਖ਼ਾਲਸੇ ਅੱਗੇ ਨਾਂਅ ਅੜੇ।
ਦੁਸ਼ਮਣ ਦੇ ਅੱਗੇ ਖ਼ਾਲਸਾ ਜੀ ਡਟੇ।
ਸੱਤੀ ਖ਼ਾਲਸੇ ਅੱਗੋ ਦੁਸ਼ਮਣ ਭੱਜ ਖੜੇ।
ਖ਼ਾਲਸੇ ਦੇ ਉਤੇ ਵਾਹਿਗੁਰੂ ਮੇਹਰਾਂ ਕਰੇ।
ਸਤਵਿੰਦਰ ਸਦਾ ਨਿਮਰਤਾ ਵਿੱਚ ਰਹੇ।
Comments
Post a Comment