ਸੱਤੀ ਜਿੰਦਗੀ ਨੂੰ ਦੇਖ ਕੇ ਗੀਤ ਲਿਖਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ

Comments

Popular Posts