ਤੂੰ ਦਿਲ ਦਾ ਇਸ਼ਕ ਲੜਾਉਣ ਬੈਠਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ।
ਤਾਂਹੀਂ ਤਾਂ ਆਪਣਾ ਦਿਲ ਬਹਿਲਾਉਣ ਬੈਠਾ।
ਮੇਰੇ ਦਿਲ ਦਾ ਬੱਣਾ ਏਸੀ ਠੰਡਕ ਨੂੰ ਬੈਠਾ।
ਤਾਂਹੀਂ ਤਾਂ ਤਪਾ ਮੇਰਾ ਬਦਨ ਠੰਡ ਹੱਟਾਉਣ ਬੈਠਾ।
ਮੇਰੇ ਕੋਲ ਤੂੰ ਦਿਲ ਦਾ ਇਸ਼ਕ ਲੜਾਉਣ ਬੈਠਾ।
ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ।
ਆਰਾਮ ਕਰਨ ਨੂੰ ਦਿਲ ਦੇ ਵਿਛਾਉਣੇ ਤੇ ਬੈਠਾ।
ਤਾਂਹੀਂ ਤਾਂ ਲੁੱਟ ਕੇ ਮੌਜ਼ ਤੂੰ ਪ੍ਰਦੇਸੀ ਫਿਰ ਬੱਣ ਬੈਠਾ।
ਸੱਤੀ ਦੇ ਕੋਲ ਤਾਂ ਤੂੰ ਦਿਲ ਬਹਿਲਾਉਣ ਬੈਠਾ।
ਲਾ ਕੇ ਮੁਹਬੱਤਾਂ ਸਤਵਿੰਦਰ ਕੋਲੋ ਉਠ ਬੈਠਾ।

Comments

Popular Posts