ਔਰਤ ਦੇ ਦਲਾਲ ਕੌਮ ਦੇ ਗਦਾਰ -ਸਤਵਿੰਦਰ ਕੌਰ ਸਾਤੀ ( ਕੈਲਗਰੀ)

ਪੇਪਰ ਟੈਲੀਵੀਜ਼ਨ ਰੇਡੀਓ ਖ਼ਬਰਾਂ ਰਾਹੀ, ਡਾਕਟਰ ਟੈਸਟਾ ਰਾਹੀਂ, ਬੜੇ ਪਰਦੇ ਫ਼ਾਸ਼ ਕਰ ਰਿਹੇ ਹਨ। ਜੈਰੀ ਉਪਰਾ ਵਰਗਿਆ ਦੇ ਸ਼ੋਂ ਰੋਜ ਮਰਦ ਨੂੰ ਠਿੱਠ ਕਰਦੇ ਹਨ। ਬਈ ਮਰਦ ਤੋਂ ਔਰਤ ਨੇ ਸਾਰੀ ਉਮਰ ਦੋਜ਼ਕ ਭਰਵਾਇਆ। ਉਸ ਨੂੰ ਫਿਰ ਵੀ ਉਲੂ ਬਣਾ ਗਈ। ਔਰਤ ਦੇ ਦਲਾਲ ਮਰਦ ਹਨ। ਹੋਰਾਂ ਦੀਆਂ ਧੀਆਂ ਭੈਣਾਂ ਨੂੰ ਮਾਂੜੀ ਨਜ਼ਰ ਨਾਲ ਦੇਖਦਾ ਹੈ। ਮਨ ਘੱੜਤ ਅੰਦਰ ਦੀ ਅਵਸੱਥਾਂ ਮੁਤਾਬਕ ਚਿਕੜ ਵੀ ਸਿਟਣ ਤੋਂ ਗਰੇਜ਼ ਨਹੀਂ ਕਰਦਾ। ਕਿਉਂ ਕਿ ਅੰਦਰ ਕਈਆਂ ਦੇ ਔਰਤ ਬਾਰੇ ਇਕੋ ਸੋਚ ਚਲਦੀ ਹੈ। ਕਾਂਮ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ। ਇਹੀ ਇਸ ਦਾ ਖ੍ਰੀਦਦਾਰ ਹੈ। ਔਰਤ ਨੂੰ ਵੇਚਦਾ ਖ੍ਰੀਦਦਾ ਹੈ। ਔਰਤ ਨੂੰ ਨਿਰ ਬਸਤਰ ਕਰਕੇ ਨੰਗਾ ਕਰਨ ਵਾਲਾਂ ਮਰਦ ਆਪਣਾ ਬਜੂਦ ਨਹੀਂ ਜਾਣਦਾ। ਆਪਣੇ ਜਾਣੀ ਬੜਾ ਚਤਰ ਹੈ। ਇਹ ਔਰਤ ਨੂੰ ਬਹੁਤ ਤਰ੍ਹਾਂ ਖ੍ਰੀਦਦਾ ਹੈ। ਕਦੇ ਪਿਆਰ ਨਾਲ, ਕਦੇ ਮਜ਼ਬੂਰੀਆਂ ਵਿੱਚ ਫਸਾ ਕੇ, ਕਦੇ ਵਿਆਹ ਸ਼ਾਦੀ ਦਾ ਢੋਗ ਕਰਕੇ। ਇਹ ਔਰਤ ਨੂੰ ਚਲਾਕੀ ਨਾਲ ਆਪਣੇ ਜਾਲ ਵਿੱਚ ਫਸਾਉਂਦੇ ਹਨ। ਇਸ ਨੂੰ ਇਹ ਨਹੀਂ ਪਤਾ ਕੇ, ਔਰਤ ਤਾਂ ਇਸ ਨੂੰ ਵੇਚ ਕੇ ਖਾ ਜਾਵੇ। ਮਰਦ ਦਾ ਅਸਲੀ ਪਿਉ ਕੌਣ ਹੈ? ਇਸ ਦੇ ਆਪਣੇ ਪਿਉ ਨੂੰ ਵੀ ਨਹੀਂ ਪਤਾ ਹੁੰਦਾ। ਕੀ ਸਹੀਂ ਹੈ, ਕਿ ਜੋ ਔਰਤ ਆਪਣੇ ਪੁੱਤਰ ਨੂੰ ਪਿਉ ਦਾ ਨਾਮ ਦੱਸ ਰਹੀ ਹੈ। ਉਹ ਸੱਚ ਹੋਵੇ। ਵਿਚਾਰਾ ਮਰਦ ਆਪਣੇ ਪਿਉ ਨੂੰ ਦੁਨੀਆਂ ਵਿਚੋਂ ਬਗੈਰ ਮਾਂ ਦੇ ਇਸ਼ਾਰੇ ਤੋਂ ਨਹੀਂ ਲੱਭ ਸਕਦਾ। ਕਈ ਵਾਰ ਉਗ਼ਲੀ ਫੜ ਕੇ ਕੋਈ ਹੋਰ ਖਿਡਾਉਂਦਾ ਰਹਿੰਦਾ ਹੈ। ਇਹ ਚਿੱਖਾਂ ਹੋਰ ਦੀ ਨੂੰ ਅੱਗ ਲਾਉਂਦਾ ਹੈ। ਜ਼ਮੀਨ ਹੋਰ ਪਿਉ ਪਾਸਿਉ ਆ ਜਾਂਦੀ ਹੈ। ਲੋਕ ਸੇਵਾ ਕਰਦਾ ਰਹਿੰਦਾ ਹੈ। ਅਸਲੀ ਪਿਉ ਦਾ ਫੇਰ ਵੀ ਜ਼ਕੀਨ ਨਹੀਂ ਹੈ। ਇੰਨ੍ਹਾਂ ਵਿਚੋਂ ਕਿਹੜਾ ਹੈ। ਦੂਜੇ ਦੀ ਜਨਾਨੀ ਬਾਰੇ ਬਹੁਤ ਪਤਾ ਹੁੰਦਾ ਹੈ। ਉਸ ਦਾ ਜੰਮਿਆ ਬੱਚਾ ਕਿਸ ਨੇ ਕੀਤਾ ਹੈ? ਪਤਾ ਉਦੋਂ ਲੱਗਦਾ ਹੈ। ਜਦੋਂ ਲੋਕਾਂ ਦਿਆਂ ਵਿੜਕਾਂ ਲੈਣ ਵਾਲੇ ਦੇ ਆਪਦੇ ਘਰ ਗੋਰੇ ਕਾਲੇ ਦਾ ਬੱਚਾ ਪੈਂਦਾ ਹੋ ਜਾਂਦਾ ਹੈ।
ਜਗਰੂਪ ਸਿੰਧੂ ਇਸ ਦੀ ਫੇਸ ਬੁੱਕ ਤੇ ਖੰਡਾ ਤੇ ਸ਼ੇਰ ਹੈ। ਇਥੇ ਵੀ ਦੋਗਲਾਂ ਹੈ। ਦੋਂਨਾਂ ਦਾ ਮੇਲ ਹੀ ਕੀ ਹੈ? ਸ਼ੇਰ ਦਾ ਦੋਸਤ ਖੰਡਾ ਕਿਵੇ ਬਣ ਸਕਦਾ ਹੈ? ਸ਼ੇਰ ਤੇ ਸ਼ੇਰਾਂ ਵਾਲੀ ਮਾਂ ਸਵਾਰੀ ਕਰਦੀ ਹੈ। ਜਿਸ ਨੂੰ ਖੰਡਿਆਂ ਵਾਲੇ ਖੂਬ ਗਾਲ਼ਾ ਕੱਢਦੇ ਹਨ। ਧਰਮਾਂ ਪਿਛੇ ਬੰਦੇ ਮਰਵਾਉਂਦੇ ਹਨ। ਖੰਡਾ ਸਿੱਖਾਂ ਦਾ ਨਿਸ਼ਾਨ ਹੈ। ਪਤਾ ਨਹੀਂ ਇਹ ਫਿਰਕੂ ਪਰਸਤਾਂ ਬੰਦੇ ਕਿਸ ਧਰਮ ਦੇ ਹਨ। ਬੰਦੇ ਹੀ ਬਣ ਜਾਣ ਬਹੁਤ ਹੈ। ਤਾਂਹੀਂ ਕੌਮ ਨੂੰ ਗੱਧੀ ਗੇੜ ਪਾਈ ਫਿਰਦੇ ਹਨ। ਕੋਈ ਪੱਕਾ ਨਿਰਨਾ ਨਹੀਂ ਹੈ। ਰੱਬ ਜਾਣੇ ਔਰਤ ਹੈ ਜਾਂ ਮਰਦ, ਸਿੰਘ ਨਾਂ ਕੌਰ ਹੈ। ਹੋ ਸਕਦਾ ਵਿਚਲੜਾ ਹੋਵੇ। ਜੋ ਆਪ ਸਿੰਘ ਨਾਂ ਕੌਰ ਹੈ, ਉਸ ਦੇ ਤਾਂ ਬੱਚਾ ਹੋ ਹੀ ਨਹੀਂ ਸਕਦਾ। ਗੁਰੂ ਜੀ ਉਸ ਬਾਰੇ ਦੱਸ ਕੇ ਹੀ ਨਹੀਂ ਗਏ। ਬਈ ਤਾੜੀ ਮਾਰ ਮਾਰ ਕੇ ਨੱਚਣ ਵਾਲਿਆ ਦੇ ਨਾਂਮ ਨਾਲ ਕੀ ਲੱਗੇ। ਨਾਂ ਤਾਂ ਉਹ ਸਿੰਘ ਨਾਂ ਹੀ ਕੌਰ ਲਿਖ ਸਕਦੇ ਹਨ। ਇਹੋਂ ਜਿਹਿਆ ਨਾਲ ਗੁਰੂ ਜੀ ਵੀ ਵਿਤਕਰਾ ਕਰ ਗਏ। ਜਗਰੂਪ ਸਿੰਧੂ ਬੜਵਾ ਹੋ ਸਕਦਾ ਹੈ। ਇਹੋ ਜਿਹੇ ਔਰਤ ਦੀ ਕੁੱਖ ਨੂੰ ਕੰਲਕੰਤ ਕਰਦੇ ਹਨ। ਤਾਂਹੀਂ ਇਹ ਸਿੱਖ ਬੀਬੀਆਂ ਅੰਮਿ੍ਰਤਧਾਰੀਆਂ ਬਾਰੇ ਗੰਦੇ ਦਿਮਾਗ ਨਾਲ ਗੰਦ ਕੱਢ ਕੇ ਜੌਨ ਸਬੰਧਾਂ ਦੀਆਂ ਕਹਾਣੀਆਂ, ਮਨ ਘੱੜਤ ਫੇਸ ਬੁੱਕ ਤੇ ਲਿਖਦਾ ਹੈ। ਜੇ ਜਗਰੂਪ ਸਿੰਧੂ ਆਪ ਸਹੀਂ ਬਾਪ ਦਿ ਉਲਾਦ ਹੈ ਤਾਂ ਸਬੂਤ ਹਾਜ਼ਰ ਕਰੇ। ਹੋਰਾਂ ਔਰਤਾ ਬਾਰੇ ਬਿਆਨ ਦਿੰਦਾ ਹੈ। ਬਈ ਫਲਾਣੀ ਔਰਤ ਨੇ ਆਪਣੇ ਪਤੀ ਦਾ ਬੱਚਾ ਪੈਂਦਾ ਨਹੀਂ ਕੀਤਾ। ਉਦੋਂ ਉਹ ਜਗਰੂਪ ਸਿੰਧੂ ਕੋਲ ਖੜਾ ਸੀ। ਕੀ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਦਾ ਕੰਮ ਹੈ? ਜਾਂ ਇਹ ਕੋਈ ਲੁੱਚਾ ਬੰਦਾ ਧੀਆਂ ਭੈਣਾ ਦੀ ਇਜ਼ਤ ਨਾਲ ਖੇਡਦਾ ਹੈ। ਇਸ ਨੂੰ ਆਪਣੀ ਮਾਂ ਤੇ ਕਿਵੇਂ ਜ਼ਕੀਨ ਆ ਗਿਆ। ਬਈ ਜੋ ਮਰਦ ਦਿਨ ਰਾਤ ਰੋਜ਼ੀ ਰੋਟੀ ਕਮਾਂ ਕੇ ਮਾਂ ਪੁੱਤ ਨੂੰ ਖਲਾਂਉਂਦਾ ਰਿਹਾ ਹੈ। ਇਹ ਉਸੇ ਦੀ ਪੈਂਦਾਵਾਰ ਹੈ। ਹੁਣ ਤਾਂ ਡਾਕਟਰ ਦੱਸ ਦਿੰਦੇ ਹਨ। ਕੌਣ ਅਸਲੀ ਪਿਉ ਹੈ? ਔਰਤ ਜਾਤ ਮਾਂ ਤੇ ਵੀ ਭੋਰਸਾ ਕਿਉਂ ਕਰੀ ਬੈਠਾ ਹੈ। ਸਾਮੇਂ ਟੈਸਟ ਕਰਾਉਣ ਨਾਲ ਦੋ ਪਿਉਂ ਕਮਾਈਆਂ ਕਰਨ ਵਾਲੇ ਹੋ ਜਾਣਗੇ। ਇਹੋਂ ਜਿਹੇ ਨੂੰ ਆਪਣੇ ਬੱਚਿਆਂ ਦਾ ਵੀ ਟੈਸਟ ਕਰਾਉਣਾ ਚਾਹੀਦਾ ਹੈ। ਐਮੇ ਨਾਂ ਲੋਕ ਸੇਵਾ ਕਰੀ ਜਾਂਦਾ ਹੋਵੇ। ਹੋਰ ਲੋਕਾਂ ਦਾ ਫ਼ਿਕਰ ਛੱਡ ਕੇ, ਇਸ ਨੂੰ ਪਹਿਲਾਂ ਆਪਣੀਆਂ ਔਰਤ ਦੀ ਰਾਖੀ ਪੂਰੀ ਕਰਨੀ ਹੋਵੇਗੀ। ਉਸ ਨੂੰ ਤਾਂ ਪੈਂਦਾਵਾਰ ਤੱਕ ਮੱਤਲਬ ਹੈ। ਬੀਜ ਚਾਹੇ ਕੋਈ ਸੰਤ ਸਾਧ ਪਾ ਦੇਵੇ। ਸਚ ਬੋਲਣਾ ਅਪਰਾਧ ਨਹੀਂ ਹੁੰਦਾ। ਮਰਦ ਆਪਣੀ ਪੂਰੀ ਮਰਦਾਨਗੀ ਦੀ ਵਾਹ ਲਾ ਲਵੇ, ਆਪਣੇ ਪੁੱਤ ਦੀ ਨੂੰ ਦੁਨੀਆਂ ਵਿਚੋਂ ਪਹਿਚਾਣ ਨਹੀਂ ਸਕਦਾ। ਔਰਤ ਹੀ ਖ਼ਸਮ ਦਾ ਨਾਂਮ ਦੱਸ ਸਕਦੀ ਹੈ। ਉਸ ਲਈ ਹਰ ਮਰਦ ਬਾਪ ਬਣਨ ਵਾਲਾ ਅਸਲੀ ਪਿਉ ਹੀ ਹੁੰਦਾ ਹੈ। ਫ਼ਰਕ ਤਾਂ ਪਾਲਣ ਵਾਲੇ ਨੂੰ ਪੈਂਦਾ ਹੈ।
ਰੱਬ ਨੇ ਹਰ ਜੀਵ ਦੀ ਵੱਖਰੀ ਪਹਿਚਾਣ ਬਣਾਈ ਹੈ। ਤੁਹਾਡੀ ਆਪਣੀ ਕੀ ਪਹਿਚਾਣ ਹੈ? ਸ਼ਕਲ ਦਿਖਾਉਣ ਦੀ ਹਿੰਮਤ ਨਹੀ ਹੈ। ਆਪਣੀ ਪਹਿਚਾਣ ਬਣਾਉਂਦੇ ਹਨ। ਖੰਡੇ ਕਿਰਪਾਨਾਂ ਦੇਖਾਉਂਦੇ ਹਨ। ਇਹ ਬੜੇ ਵੱਡੇ ਅੱਤਵਾਦੀ ਬੰਦੇ ਖਾਂਣੇ ਹਨ। ਜੰਨਤਾਂ ਦੇ ਮੂਹਰੇ ਅਸਲੀ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਹੈ। ਸੱਚ ਦੀ ਪੱਰਖ ਤਾਂ ਸੱਚਾ ਹੀ ਕਰ ਸਕਦਾ ਹੈ। ਜੋ ਦਿਨ ਰਾਤ ਝੂਠ ਬੋਲਦੇ ਹਨ। ਫਿਰ ਧਰਮ ਦੀ ਗੱਲ ਕਰਦੇ ਹਨ। ਇਨ੍ਹਾਂ ਨੂੰ ਨਾਂ ਤਾਂ ਦੁਨੀਆਂ ਪਛਾਣ ਸਕੀ ਹੈ। ਨਾਂ ਹੀ ਸਚ ਜਿੱਤ ਸਕਿਆ ਹੈ
ਸੰਤ ਭਿੰਡਰਾਂ ਵਾਲੇ ਦੀਆਂ ਫੋਟੋਆਂ ਲਾਂ ਲੈਦੇ ਹਨ। ਕੀ ਮੂਰਤੀ ਪੂਜਾ ਨੂੰ ਸਾਡੇ ਗੁਰੂਆਂ ਨੇ ਕਿਹਾ ਹੈ? ਜਿਹੜਾਂ ਪਿਉ ਦੀ ਗੁਰੂ ਦੀ ਗੱਲ ਨਹੀਂ ਮੰਨਦਾ। ਉਸ ਮੂੰ ਕੀ ਕਹਿੰਦੇ ਹਨ?ਉਹ ਤਾਂ ਜੋਂ ਸੀ ਦੁਨੀਆਂ ਜਾਣਦੀ ਹੈ। ਬਹੁਤ ਕੌਮ ਮਰਾਵਾਂ ਲਈ ਹੈ। ਹਰਿਮੰਦਰ ਸਾਹਿਬ ਜਗਤ ਦਾ ਧਰਮਿਕ ਸਥਾਂਨ ਚਕਨਾਂ ਚੂਰ ਕਰਾ ਗਿਆ। ਆਪਣੇ ਜੱਦੀ ਘਰ ਨੂੰ ਆਚ ਨਹੀਂ ਆਉਣ ਦਿੱਤੀ। ਇਹੋ ਜਿਹੇ ਵਾਂਗ, ਆਗੂਆਂ ਜੋ ਆਪਣੀ ਸਹੀ ਪਹਿਚਾਣ ਹੀ ਨਹੀਂ ਲੋਕਾਂ ਨੂੰ ਦੱਸਦੇ। ਕਾਰਨ ਗੱਲੀ ਬਾਤੀ ਆਪ ਗੁੰਮਸ਼ੁਦਾ ਹੋ ਗਏ । ਫਿਰ ਗੁੰਮਸ਼ੁਦਾ ਨੂੰ ਦੋ ਦਹਾਕੇ ਬਾਅਦ ਕਿਹੜੀ ਜੰਗ ਵਿੱਚ ਸ਼ਹੀਦ ਕਰਾਰ ਦੇ ਦਿੱਤਾ? 21 ਸਦੀ ਦਾ ਮਹਾਨ ਸਿੱਖ ਦੀ ਪਦਵੀ ਦੇ ਦਿੱਤੀ ਹੈ। ਉਹੀ ਹਾਲ ਉਨ੍ਹਾਂ ਦਾ ਆਪਣਾ ਹੈ। ਫੋਟੋਆ ਸੰਤ ਦੀਆਂ ਲਾ ਕੇ ਆਪਣੀ ਸ਼ਕਲ ਲੁਕੋਈ ਹੋਈ ਹੈ। ਆਪਣੇ ਜਾਣੀ ਉਸ ਦੇ ਨਾਂਮ ਤੇ ਚੰਗ੍ਹੀ ਵਾਹਵਾਂ ਖੱਟ ਰਹੇ ਹਨ। ਲੋਕ ਜਾਗ ਗਏ ਹਨ। ਪਖੰਡੀਆਂ ਨੂੰ ਪਛਾਂਨਣ ਲੱਗ ਗਏ ਹਨ। ਝੰਡਿਆਂ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਆੜ ਵਿਚ ਵੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚ ਔਰਤ ਦਾ ਸਿੱਖ ਵਪਾਰ ਕਰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਦੇ ਬਲੂ ਮੂਵੀ ਦੇਖਦੇ ਹੋ। ਤਲਾਅ ਤੇ ਨਹ੍ਹਦੀਆਂ ਬੀਬੀਆਂ ਨੂੰ ਲੁੱਕ ਕੇ ਦੇਖਦੇ ਹੋ। ਸਾਧ ਜੋ ਕਰੀ ਜਾਂਦੇ ਹਨ। ਦੁਨੀਆਂ ਜਾਣਦੀ ਹੈ। ਉਦਾ ਕਦੇ ਤੁਹਾਨੂੰ ਸ਼ਰਮ ਨਹੀਂ ਆਈ। ਕੀ ਕਿਤਾ ਰੋਕ ਥਾਂਮ ਲਈ। ਜਨਾਨੀ ਦੀ ਬੁੱਕਲ ਵਿਚੋਂ ਨਿਕਲਣ ਜੋਗੇ ਨਹੀਂ। ਗੁਰਦੁਆਰਿਆ ਵਿੱਚ ਔਰਤ ਦਾ ਰੇਪ ਹੁੰਦਾ ਹੈ। ਇਹ ਝੰਡੇ ਗੱਡਦੇ ਰਹੋ। ਪਤਾ ਨਹੀਂ ਤੁਹਾਡੇ ਪੱਗ ਹੈ ਵੀ ਕੀ ਨਹੀਂ। ਤੁਸੀ ਵੀ ਦੁਨੀਆਂ ਤੇ ਇਹੀ ਕੁੱਛ ਕਰਨ ਨਾਲ ਆਏ ਹੋ। ਹੋਰ ਵੀ ਅੱਗੇ ਬਹੁਤ ਰੌਣਕਾਂ ਲਈਆਂ ਹਨ। ਲੁੱਕ ਛੁੱਪ ਕੇ ਚਲਾਈ ਚੱਲੋ। ਦੁਨੀਆ ਨੂੰ ਪਤਾ ਨਾ ਲੱਗ ਜਾਵੇ। ਜੋਂ ਆਪ ਉਸੇ ਦੀ ਉਪਜ ਹੈ। ਕੀ ਤੁਸੀ ਪੱਗ ਵਾਲਿਆ ਤੋਂ ਪਰਨ ਲੈਣਾ ਚਹੁੰਦੇ ਹੋ ਬਈ ਪੱਗਾ ਵਾਲੇ ਇਹ ਨਹੀਂ ਸੋਚ ਸਕਦੇ। ਤੁਹਾਡੇ ਵਰਗੇ ਗਿਆਨੀ, ਗਿਆਨ ਵੰਡਣ ਵਾਲੀ ਜਗ੍ਹਾਂ ਤੇ ਜੋ ਕੜ੍ਹੀ ਘੋਲਦੇ ਹਨ। ਰੋਜ਼ ਪੇਪਰਾਂ, ਰੇਡੀਓ, ਟੈਲੀਵੀਜ਼ਨ ਜਾਹਰ ਹੁੰਦੀਆ ਹਨ। ਪਰ ਫਿਰ ਵੀ ਲੋਕੀ ਇਨ੍ਹਾਂ ਸਥਾਂਨਾਂ ਨੂੰ ਤੇ ਬੰਦਿਆਂ ਨੂੰ ਮੱਥੇ ਟੇਕਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਇਥੇ ਮੱਥੇ ਟੇਕਨ ਨਾਲ ਗਿਆਨ ਨਹੀ ਮਿਲਣ ਲੱਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਘਰ ਵਿਚ ਰੱਖੋਂ ਪੜ੍ਹੋਂ ਤੇ ਸਾਰੇ ਪਰਵਾਰ ਨੂੰ ਪੜ੍ਹ ਕੇ ਸੁਣਾਉ।

Comments

Popular Posts