ਸਾਡਾ ਮਨ ਤਾਂ ਉਹਦੇ ਉਤੋਂ ਕੁਰਬਾਨ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਜਦੋਂ ਉਨੇ ਸੱਤੀ ਆਖ ਕੇ ਸਾਨੂੰ ਸੀ ਬੁੱਲਾਇਆ। ਸਾਡਾ ਮਨ ਤਾਂ ਉਹਦੇ ਉਤੋਂ ਕੁਰਬਾਨ ਹੋ ਗਿਆ।
ਸਾਡਾ ਉਦੋਂ ਹੀ ਉਹਦੇ ਵੱਲ ਧਿਆਨ ਹੋ ਗਿਆ। ਊਚਾ, ਲੰਬਾ, ਗੋਰਾ ਜਿੰਨੇ ਸੀ ਸਾਨੂੰ ਮੋਹਲਿਆ।
ਕਦੇ ਗਲ਼ੇ ਨਾਲ ਲਾਵੇ ਕਹੇ ਤੇਰਾ ਮੈਂ ਹੋ ਗਿਆ। ਸੁਰਤ ਮੇਰੀ ਨੂੰ ਗੁੰਮ ਕਰ ਚੋਰੀ ਕਰ ਲੈ ਗਿਆ।
ਕੰਨ ਵਿੱਚ ਸਤਵਿੰਦਰ ਨੂੰ ਲਵ-ਜੂ ਕਹਿ ਗਿਆ। ਅਸੀਂ ਹੂਬੇ ਨਾਂ ਸਮਾਂਈਏ ਸਾਡਾ ਰੱਬ ਹੋ ਗਿਆ।
Comments
Post a Comment