ਅੱਖਾਂ ਹੀ ਸੋਹਣਿਆਂ ਉਤੇ ਮੋਹਤ ਹੁੰਦੀਆਂ

 -ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

 

ਭਗਵਾਨ ਕਭ ਮਿਲਾਏਗਾ ਹਮਾਰੀ ਸਭ ਵਿਛੜੀਆਂ

ਸਖੀਆ।

 

ਆਪ ਸਭ ਕੋ ਦੇਖਨੇ ਕੇ ਲਿਏ ਤਰਸ ਗਈ ਮੇਰੀ ਅੱਖੀਆਂ।

 

ਆਪ ਇਤਨਾਂ ਹੀ ਜਾਨਤੇ ਹੈ ਕਿ ਆਪ ਕੀ ਖੂਬਸੂਰਤ

ਆਖੌਂ ਕੋ ਹਮ ਚਾਹਤੇ ਹੈ।

 

ਹਮ ਆਪਨੀ ਆਖੋਂ ਮੇ ਫਸਾ ਕਰ ਆਪ ਕੋ ਲੱਟੂ  ਬਨਾ ਕਰ ਘੁੰਮਨਾਂ ਚਾਹਤੇ ਹੈ।

 

ਆਪ ਕੀ ਗੁੱਸੇ ਵਾਲੀ ਆਖੇ ਦੇਖ ਕਰ ਹਮ ਡਰ

ਕਰ ਛੁੱਪ ਜਾਤੇ ਹੈ।

 

ਐਸਾ ਭੀ ਨਹੀਂ ਬੀਵੀ ਕੇ ਗਲਾਮ ਕੋ ਹਮ ਸੱਚੀ

ਸ਼ੇਰ ਸਮਝਤੇ ਹੈ।

 

ਅੱਖਾਂ ਹੀ ਸੋਹਣਿਆਂ ਉਤੇ ਮੋਹਤ ਹੁੰਦੀਆਂ।

 

ਅੱਖਾਂ ਹੀ ਝੂਠ ਸੱਚ ਪਹਿਚਾਨ ਲੈਂਦੀਆਂ।

 

ਅੱਖਾਂ ਹੀ ਧੋਖੇ ਵਾਜਾਂ  ਤੋ ਬਚਾਉਂਦੀਆਂ।

 

ਅੱਖਾਂ ਹੀ ਸੱਜਣਾਂ ਦੀ ਯਾਦ ਵਿੱਚ ਰੋਂਦੀਆਂ।

 

ਅੱਖਾਂ ਕਰਕੇ ਲੋਕੀਂ ਆਸ਼ਕੀ ਕਰਦੇ।

 

ਅੱਖਾਂ ਵਿੱਚ ਹੀ ਸਾਰਾ ਕਸੂਰ ਕੱਢਦੇ।

 

ਸਤਵਿੰਦਰ ਅੱਖਾਂ ਦੀ ਚਾਲ ਕੋਲੋ ਬਚਦੇ।

 

ਆਸ਼ਕ ਅੱਖਾਂ ਵਿਚੋਂ ਪਿਲਾ ਅੱਖਾਂ ਫੇਰਦੇ।

 

ਅੱਖਾਂ ਹੀ ਅੱਖਾਂ ਦੀ ਗੱਲ ਸਮਝਦੀਆਂ।

 

ਸਰੀਫ਼ ਕਹਾਉਣ ਜਦੋਂ ਅੱਖਾਂ ਝੁਕਦੀਆਂ।

 

ਤੁਫ਼ਾਨ ਲਿਉਣ ਜਦੋਂ ਅੱਖਾਂ ਮਿਲਦੀਆਂ

 

ਜੇ ਸਰੀਫ਼ ਕਾਉਣਾਂ ਅੱਖਾਂ ਨਹੀਂ ਮਾਰੀਦੀਆਂ।

 

ਜੋ ਗੱਲ ਕਰਨੇ ਤੋਂ ਦਿਲ ਬੜਾ ਡਰਦਾ।

 

ਅੱਖਾਂ ਨਾਲ ਅੱਖਾਂ ਦਾ ਗੁਝਲ ਖੁੱਲਦਾ।

 

ਜਦੋਂ ਵੀ ਨਾਂਮ ਲਵਾਂ ਮੈਂ ਰੱਬ ਦਾ।

 

ਅੱਖਾਂ ਮੂਹਰੇ ਹੋਵੇ ਦੀਦਾਰ ਆਪਦਾ।

Comments

Popular Posts