ਮੈਂ ਜਾਂਣ-ਜਾਂਣ ਕੇ, ਤੇਰੇ ਨੇੜੇ ਆਵਾਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਮੇਰੇ ਉਨ ਕੇ ਸੰਗ, ਮੈਂ ਸੁਹਾਗਨ ਹੋ ਜਾਂਵਾਂ। ਜੀਅ ਕਰੇ, ਉਨ ਕੇ ਲੀਏ, ਮੈਂ ਮਰ-ਮਰ ਕੇ ਜਾਵਾਂ।
ਉਨ ਕੇ ਬਗੈਰ ਮੈਂ, ਕਿਸੀ ਔਰ ਨੂੰ ਨਾਂ ਚਾਹਵਾਂ। ਰੱਬ ਕਰੇ, ਮੇਹਰਬਾਨੀ, ਮੈਂ ਉਨ ਕੀ ਹੋ ਜਾਵਾਂ।
ਉਨ ਕੇ ਸੰਗ, ਮੈਂ ਦੁਨੀਆਂ ਮੇ, ਜ਼ਾਹਰ ਹੋ ਜਾਵਾਂ। ਸਤਵਿੰਦਰ ਮੈਂ ਜਾਂਣ-ਜਾਂਣ ਕੇ, ਤੇਰੇ ਨੇੜੇ ਆਵਾਂ।
ਜੇ ਮੈਂ ਸੋਹਣੇ ਰੱਬ ਵਰਗੇ, ਯਾਰ ਕੋਲ ਬਹਿ ਜਾਵਾਂ। ਸੱਤੀ ਮੈ ਸਬ ਦੀਆਂ ,ਨਜ਼ਰਾਂ ਵਿੱਚ ਚੜ੍ਹ ਜਾਵਾਂ।

Comments

Popular Posts