ਅਸੀਂ ਐਰ-ਗੈਰ ਨਾਲ ਯਾਰੀਆਂ ਨਾਂ ਲਾਉਂਦੇ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅਸੀਂ ਦੁਨੀਆਂ ਨੂੰ ਹੱਥਾਂ ਵਿੱਚ ਘੁੰਮਾਂ ਦਿੰਦੇ ਹਾਂ। ਅਸੀਂ ਉਂਗਲਾਂ ਉਤੇ ਬੰਦੇ ਨੂੰ ਵੀ ਨੱਚਾਂ ਦਿੰਦੇ ਹਾਂ।
ਅਸੀਂ ਦੋਸਤਾਂ ਨੂੰ ਪੱਲਕਾਂ ਉਤੇ ਬੈਠਾਂ ਦਿੰਦੇ ਹਾਂ। ਅਸੀਂ ਆਪਦੇ ਦੁਸ਼ਮੱਣ ਦੇ ਪੱਬ ਵੀ ਦਿੰਦੇ ਹਾਂ।
ਅਸੀਂ ਜਿੰਨੂ ਗੁਰੂ ਮੰਨੀਏ ਪੈਰੀ ਡਿੱਗ ਜਾਂਦੇ ਹਾਂ। ਅਸੀਂ ਚਲਾਕਾਂ ਦੇ ਪੈਰੋਂ ਜ਼ਮੀਨ ਕੱਢ ਦਿੰਦੇ ਹਾਂ।
ਅਸੀਂ ਮਹਿਮਾਨ ਬਾਜੀ ਸੱਤੀ ਪੂਰੀ ਕਰਦੇ ਹਾਂ। ਅਸੀਂ ਸਤਵਿੰਦਰ ਕਿਸੇ ਤੋਂ ਪਾਣੀ ਨਾਂ ਪੀਂਦੇ ਹਾਂ।
ਅਸੀਂ ਰੱਬ ਜੀ ਦੇ ਵੀ ਯਾਰ ਪੱਕੇ ਕਹਾਉਂਦੇ ਹਾਂ। ਅਸੀਂ ਐਰ-ਗੈਰ ਨਾਲ ਯਾਰੀਆਂ ਨਾਂ ਲਾਉਂਦੇ ਹਾਂ।
ਅਸੀਂ ਸੁਖ ਅੰਨਦ ਵਿੱਚ ਹੀ ਜਿੰਦਗੀ ਜਿਉਂਦੇ ਹਾਂ। ਅਸੀਂ ਝਗੜੇ-ਝਮਲਿਆਂ ਤੋਂ ਦੂਰ ਹੀ ਰਹਿੰਦੇ ਹਾਂ।

Comments

Popular Posts