ਮਨ ਤਨ ਸਾਧ ਕੇ ਰੱਬ ਜੱਗ ਜਾਈਏ ਜਿੱਤ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜਦੋਂ ਆਵੇ ਰੱਬ ਚਿੱਤ ਉਹੀ ਚੰਗੀ ਰੁੱਤ।
ਚੰਗਾ ਲੰਘੇ ਸਮਾਂ ਜਦੋਂ ਆਵੇ ਰੱਬ ਚਿੱਤ।
ਦੁਨੀਆਂ ਦੇ ਵਿੱਚ ਕੋਈ ਨਾਂ ਕਿਸੇ ਦਾ ਮਿੱਤ।
ਉਹੀਂ ਇੱਕ ਚੰਗਾ ਜਿਹਦੇ ਆਵੇ ਰੱਬ ਚਿੱਤ।
ਰੱਬ ਨੂੰ ਹੀ ਸੱਤੀ ਮੰਨਦੀ ਇੱਕੋ ਇੱਕ ਮਿੱਤ।
ਸਤਵਿੰਦਰ ਰੱਬ ਹੀ ਮੇਰਾ ਇਕੋਂ ਇਕ ਮਿੱਤ।
ਮਨ ਤਨ ਸਾਧ ਕੇ ਰੱਬ ਜੱਗ ਜਾਈਏ ਜਿੱਤ।
ਦੁਨੀਆਂ ਨਾਂ ਬੱਣਦੀ ਕਿਸੇ ਦੀ ਰੱਬਾ ਮਿੱਤ।
ਦੁਨੀਆਂ ਤੋਂ ਮੋੜ ਕੇ ਰੱਖੀ ਰੱਬਾ ਮੇਰਾ ਚਿੱਤ।
ਬਣਨੇ ਤਾਂ ਸਾਰੇ ਹੀ ਚਾਹੀਏ ਅਸੀਂ ਤੇਰੇ ਮਿੱਤ।
ਤੇਰੀ ਰੱਬਾ ਵੇ ਕਿਸੇ ਨਾਂ ਜਾਂਣੀ ਆ ਗੱਤ ਮਿੱਤ।
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜਦੋਂ ਆਵੇ ਰੱਬ ਚਿੱਤ ਉਹੀ ਚੰਗੀ ਰੁੱਤ।
ਚੰਗਾ ਲੰਘੇ ਸਮਾਂ ਜਦੋਂ ਆਵੇ ਰੱਬ ਚਿੱਤ।
ਦੁਨੀਆਂ ਦੇ ਵਿੱਚ ਕੋਈ ਨਾਂ ਕਿਸੇ ਦਾ ਮਿੱਤ।
ਉਹੀਂ ਇੱਕ ਚੰਗਾ ਜਿਹਦੇ ਆਵੇ ਰੱਬ ਚਿੱਤ।
ਰੱਬ ਨੂੰ ਹੀ ਸੱਤੀ ਮੰਨਦੀ ਇੱਕੋ ਇੱਕ ਮਿੱਤ।
ਸਤਵਿੰਦਰ ਰੱਬ ਹੀ ਮੇਰਾ ਇਕੋਂ ਇਕ ਮਿੱਤ।
ਮਨ ਤਨ ਸਾਧ ਕੇ ਰੱਬ ਜੱਗ ਜਾਈਏ ਜਿੱਤ।
ਦੁਨੀਆਂ ਨਾਂ ਬੱਣਦੀ ਕਿਸੇ ਦੀ ਰੱਬਾ ਮਿੱਤ।
ਦੁਨੀਆਂ ਤੋਂ ਮੋੜ ਕੇ ਰੱਖੀ ਰੱਬਾ ਮੇਰਾ ਚਿੱਤ।
ਬਣਨੇ ਤਾਂ ਸਾਰੇ ਹੀ ਚਾਹੀਏ ਅਸੀਂ ਤੇਰੇ ਮਿੱਤ।
ਤੇਰੀ ਰੱਬਾ ਵੇ ਕਿਸੇ ਨਾਂ ਜਾਂਣੀ ਆ ਗੱਤ ਮਿੱਤ।
Comments
Post a Comment