ਸ਼ਹੀਦ ਭਗਤ ਸਿੰਘ, ਸੁਖਦੇਵ ਰਾਜ ਗੁਰੂ ਦੱਤ, ਚੰਦਰ ਸ਼ੇਖ਼ਰ ਅਜ਼ਾਦ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ-
ਸ਼ਹੀਦ ਭਗਤ ਸਿਘ ਜੀ ਅਜ਼ਾਦੀ ਦੇ ਨਾਹਰੇ ਲਾਉਂਦੇ ਸੀ।
ਸੁਖਦੇਵ ਰਾਜ ਗੁਰੂ ਦੱਤ, ਚੰਦਰ ਸ਼ੇਖ਼ਰ ਅਜ਼ਾਦ ਅਵਾਜ਼ ਨਾਲ ਰੁਲਾਉਦੇ ਸੀ।
ਆਪਣੀ ਅਵਾਜ਼ ਗੋਰੇ ਅੱਗੇ ਨਾਹਰੇ ਲਾ ਕੇ ਗੁਰਜ਼ਾਉਂਦੇ ਸੀ।
ਸੱਤੀ ਜੇਲਰ ਦੇ ਅੱਗੇ ਗੀਤ ਅਜ਼ਾਦੀ ਦੇ ਗੀਤ ਗਾਉਦੇ ਸੀ।
ਤਿਨੇ ਰਲ ਕੇ ਅਜ਼ਾਦੀ ਦੇ ਨਾਹਰੇ ਲਾਉਂਦੇ ਸੀ।
ਇਨਕਲਾਬ ਜਿੰਦਾਬਾਦ,ਇਨਕਲਾਬ ਜਿੰਦਾਬਾਦ.
ਸਤਵਿੰਦਰ ਅਜ਼ਾਦੀ ਲੈ ਕੇ ਸਾਨੂੰ ਦੇਗੇ।
ਆਪਣੀ ਜੁਵਾਨੀ ਦੇਸ ਭਾਰਤ ਉਤੋ ਕੁਰਬਾਨ ਕਰਗੇ।
ਤਾਹੀਂ ਤਾਂ ਅਜ਼ਾਦੀ ਲੈ ਕੇ ਸਾਨੂੰ ਦੇਗੇ।
ਜੁਵਾਨੀਆਂ ਦੇਸ ਭਾਰਤ ਉਤੋ ਕੁਰਬਾਨ ਕਰਗੇ।

Comments
Post a Comment