ਫਾਦਰ ਹਮਾਰੇ, ਸਨਮ ਸੇ ਪਿਆਰੇ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਕੈਨੇਡਾ satwinder_7@hotmail.com ਆਪ ਸਭ ਭੀ ਤੋਂ ਹੈ ਪਾਪਾ ਕੇ ਪਿਆਰੇ। ਸਨਮ ਹਮਾਰਾਂ ਸਲਾਮ ਕਬੂਲ ਕੀਜੀਏ। ਪਿਆਰ ਕਰਨੇ ਕੀ ਭੂਲ ਮੁਆਫ਼ ਕੀਜੀਏ। ਪਿਆਰ ਇਤਨਾ ਵੀ ਨਾਂ ਕੀਜੀਏ। ਸਨਮ ਅਭ ਹਮਾਰੀ ਜਾਨ ਛੋਡ ਦੀਜੀਏ। ਆਪ ਚੈਨ ਸੈ ਹਮੇ ਅਭੀ ਸੋਨੇ ਦੀਜੀਏ। ਸਨਮ ਕੋ ਦੇਖ ਹਮਾਰੇ ਦਿਲ ਕੀ ਘੰਟੀਆਂ ਬੱਜ ਜਾਤੀ ਹੈ। ਸਨਮ ਦਿਲ ਮੇ ਪਿਆਰ ਕੀ ਤਿਰੰਗੇ ਫੂਟਨੇ ਲੱਗ ਜਾਤੀ ਹੈ। ਜਬ ਸਨਮ ਹਮੇ ਦੇਖਤੇ ਹੈ ਹਾਥ ਸੇ ਰੋਟੀ ਗਿਰ ਜਾਤੀ ਹੈ। ਉਨ ਕੇ ਪਸੀਨੇ ਸ਼ੂਟਨੇ, ਜ਼ਬਾਨ ਥਰ-ਥਰਾਨੇ ਲੱਗ ਜਾਤੀ ਹੈ। ਜਦੋਂ ਦੇ ਸਨਮ ਸਾਡੇ ਹੋ ਗਏ। ਦੁਨੀਆਂ ਵਾਲੇ ਸਾਰੇ ਭੁੱਲ ਗਏ। ਹੋ ਗਿਆ ਇਸ਼ਕ ਸਨਮ ਕੀ ਕਰੀਏ? ਤੂੰ ਦੱਸ ਕੀ ਦੁਨੀਆ ਦੇ ਕੋਲੋਂ ਡਰੀਏ? ਜਾਂ ਚੱਲ ਜ਼ਿੰਦਗੀ ਦੀ ਮੌਜ ਲੁੱਟੀਏ। ਸੱਤੀ ਬਹਿ ਕੇ ਸਨਮ ਦੀ ਸਿਫ਼ਤ ਕਰੀਏ।
Search This Blog
Satwinder Kaur satti
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ