ਰੱਬ ਵਰਗੇ ਸੋਹਣੇ ਦੀ ਮੂਰਤ ਦੇਖੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਅਟੱਨਿਦeਰ_7@ਹੋਟਮਅਲਿ।ਚੋਮ
ਮੈਂ ਬਹੁਤ ਸੀ ਸੋਹਣੀ ਸੂਰਤ ਦੇਖੀ।
ਜਾਣੀ ਰੱਬਾ ਸੀ ਤੇਰੀ ਮੂਰਤ ਦੇਖੀ।
ਤੇਰੇ ਤੋਂ ਵੀ ਸੀ ਖੂਬ ਸੂਰਤ ਦੇਖੀ।
ਦੁਨੀਆਂ ਦੀ ਸੋਹਣੀ ਮੂਰਤ ਦੇਖੀ।
ਜਦੋਂ ਮੈ ਸੀ ਉਹਦੀ ਸੂਰਤ ਦੇਖੀ।
ਸੁਵਰਗਾ ਦੀ ਸੀ ਮੈਂ ਮੂਰਤ ਦੇਖੀ।
ਸੱਤੀ ਨੇ ਐਸੀ ਰੱਬਾ ਸੂਰਤ ਦੇਖੀ।
ਰੱਬਾ ਤੇਰੇ ਤੋਂ ਸੋਹਣੀ ਮੂਰਤ ਦੇਖੀ।
ਭੋਲੀ-ਭਾਲੀ ਉਹ ਹੀ ਸੂਰਤ ਦੇਖੀ।
ਉਹਦੇ ਚੋਂ ਇਮਾਨ ਦੀ ਮੂਰਤ ਦੇਖੀ।
ਸਤਵਿੰਦਰ ਨੇ ਉਸ ਚ ਜਰੂਰਤ ਦੇਖੀ।
ਆਪਦੀ ਜਿੰਦਗੀ ਦੀ ਸੀ ਮੂਰਤ ਦੇਖੀ।
ਸੋਹਣੀਆਂ ਮੂਰਤਾਂ ਚੋ 1 ਸੂਰਤ ਦੇਖੀ।
ਰੱਬ ਵਰਗੇ ਸੋਹਣੇ ਦੀ ਮੂਰਤ ਦੇਖੀ।
Comments
Post a Comment