ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

satwinder_7@hotmail.com
ਤੂੰ ਆਇਆ ਸੀ ਟਾਇਮ ਪਾਸ ਕਰਨ ਲਈ।
ਤੂੰ ਆਇਆ ਨਹੀਂ ਮੇਰੇ ਨਾਂ ਸਮਾਂ ਬਤਾਉਣ ਲਈ।
ਤੂੰ ਆਇਆ ਸੀ ਰਾਤ ਰੰਗੀਨ ਬਣਾਉਣ ਲਈ।
ਤੂੰ ਆਇਆ ਨਹੀਂ ਸੀ ਆਪਣੀ ਬਣਾਉਣ ਲਈ।
ਤੂੰ ਆਇਆ ਸੀ ਤੂੰ ਸੱਤੀ ਚਿੱਤ ਪ੍ਰਚਾਉਣ ਦੇ ਲਈ।
ਸਤਵਿੰਦਰ ਆਇਆ ਸੀ ਹੈਸੀਅਤ ਦਖਣਾਉਣ ਦੇ ਲਈ।

Comments

Popular Posts