Skip to main content


We hope you enjoy looking back on your memories on Facebook, from the most recent memories to those long ago.
ON THIS DAY
8 years ago
ਚਾਂਦਨੀ ਰਾਤ ਨਹੀ ਚਹੁੰਦਾ ਕੋਈ ਚੋਰ ਵਰਗਾ। ਗਰੀਬ ਨੂੰ ਚਾਂਦਨੀ ਰਾਤ ਨੂੰ ਸਕੂਨ ਮਿਲਦਾ।
ਇਕ ਚੰਦ ਧਰਤੀ ਉਤੇ ਚੜ੍ਹਦਾ। ਧਰਤੀ ਨੂੰ ਚਾਂਦਨੀ ਰਾਤ ਕਰਦਾ।
ਇਕ ਚੰਦ ਸਤਵਿੰਦਰ ਕੋਲ ਵਸਦਾ। ਸੱਤੀ ਨੂੰ ਦੇ ਦਿਲ ਨੂੰ ਰੋਸ਼ਨ ਕਰਦਾ।
ਇਕ ਚੰਦ ਮੀਡੀਏ ਰਾਹੀ ਨਿਤ ਚੜ੍ਹਦਾ। ਪੂਰੀ ਦੁਨੀਆਂ ਵਿੱਚ ਗਿਆਨ ਵੰਡਦਾ।
Desh Raj Sagar and 5 others
Share
ON THIS DAY
8 years ago
ਪਲ ਹਵਾਂ ਵਾਂਗ ਕੋਲੋ ਦੀ ਜਾ ਲੰਗਦਾ।
ਅੰਤ ਵਾਰ ਪਲ ਮੰਗਿਆ ਨਹੀਂ ਮਿਲਦਾ।
ਪਲ-ਪਲ ਜਾਂਦਾ ਰੇਤ ਵਾਂਗ ਕਿਰਦਾ।
Amrinder Singh, Sidhu B Navdip and 4 others
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਆਉ ਹਰ ਦਿਨ ਨੂੰ ਸੁੱਖਾਂ ਦੀ ਦੀਵਾਲੀ ਮਨਾਈਏ।
ਪਿਆਰੀ ਦੋਸਤੀ ਮਨ ਦੇ ਕੇ ਖ੍ਰੀਦ ਕੇ ਲਿਆਈਏ।
ਬਲਜਿੰਦਰ ਸਿੰਘ and 4 others
2 Comments
1 Share
Share
ON THIS DAY
8 years ago
ਰਹਿ ਕੇ ਦੁਨੀਆਂ ਤੇ ਖੁਸ਼ੀ ਦੇ ਲੋਕ ਗੀਤ ਗਾਈਏ।
ਐਸੇ ਗੀਤ ਗਾਈਏ ਅਸੀਂ ਯਾਰ ਰੱਬ ਨੂੰ ਮਨਾਈਏ।
ਗੀਤ ਮਿਠਾ ਗਾਈਏ ਸਮਾਂ ਹੱਸ-ਖੇਡ ਕੇ ਲੰਘਾਂਈਏ।
ਰੇਡੀਉ ਉਤੇ ਗੀਤ ਸੁਣੀਏ ਤੇ ਹੋਰਾਂ ਨੂੰ ਸੁਣਾਈਏ।
ਬਲਜਿੰਦਰ ਸਿੰਘ, Puneet Pannu and 1 other
1 Comments
Share
ON THIS DAY
8 years ago
ਸੱਤੀ ਜਿੰਦਗੀ ਨੂੰ ਦੇਖ ਕੇ ਗੀਤ ਲਿਖਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ।
ਬਲਜਿੰਦਰ ਸਿੰਘ, Desh Raj Sagar and 10 others
1 Comments
1 Share
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਚਾਹਤ ਤੁਹਾਨੂੰ ਆਪਨਾਉਣ ਦੀ ਸੀ।
ਪਿਆਰ ਵਿੱਚ ਜਿੰਦ ਲਗਾਉਣ ਦੀ ਸੀ।
ਚਾਹਤ ਤੁਹਾਨੂੰ ਸਦਾ ਦੇਖਣ ਦੀ ਸੀ।
ਚਾਹਤ ਮਨ ਦੀ ਭੁੱਖ ਮਿਟਾਉਣ ਦੀ ਸੀ।
ਬਲਜਿੰਦਰ ਸਿੰਘ, Desh Raj Sagar and 11 others
2 Comments
1 Share
Share
ON THIS DAY
8 years ago
ਹਮਾਰੀ ਕੋਈ ਚਾਹਤ ਭੀ ਨਹੀਂ ਹੈ।
ਅਗਰ ਆਪ ਹਾਮਰੇ ਹੋਣਾ ਚਾਹਤੇ ਹੈ।
ਤੋਂ ਹਮ ਇਨਕਾਰ ਭੀ ਨਹੀਂ ਕਰਤੇ ਹੈ।
ਆਪ ਕੀ ਚਾਹਤ ਪੂਰੀ ਕਰਨਾ ਚਾਹਤੇ ਹੈ।
Puneet Pannu and 5 others
Share
ON THIS DAY
8 years ago
ਹਰ ਕੋਈ ਜੀਣਾਂ ਲੋਚਦਾ ਕੁਰਬਾਨੀ ਦਿੰਦਾ ਕੋਈ-ਕੋਈ।
ਹਰ ਕੋਈ ਦਿਨ ਕਟੀ ਕਰਦਾ ਅਜ਼ਾਦ ਹੁੰਦਾ ਕੋਈ-ਕੋਈ।
Amrinder Singh, Puneet Pannu and 5 others
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕੁਰਬਾਨੀ ਸੂਰਮੇ ਯੋਧੇ ਪਿਆਰੇ ਹੀ ਕਰਦੇ ਨੇ।
ਪਿਆਰ ਵਿੱਚ ਜਾਨ ਦੀ ਬਾਜੀ ਲਗਾਉਂਦੇ ਨੇ।
ਦੇ ਕੇ ਕੁਰਬਾਨੀ ਅਮਰ ਉਹੀ ਬੰਦੇ ਹੁੰਦੇ ਨੇ।
ਸਤਵਿੰਦਰ ਜੋ ਦੂਜੇ ਉਤੇ ਮਰ-ਮੁਕਦੇ ਨੇ।
Amrinder Singh, Puneet Pannu and 7 others
2 Shares
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਈਦ ਕੇ ਦਿਨ ਕੀ ਤਰਾਂ ਈਦ ਮਨਾਨੇ ਵਾਲੋਂ ਕੋ ਹਰ ਦਿਨ ਮੁਬਾਰਕਿ ਹੋ ਜਾਏ।
ਸਤਵਿੰਦਰ ਕੀ ਜਾਨ ਐਸੇ ਪਿਆਰੇ ਦਿਨ ਈਦ ਕੇ ਲਿਏ ਕੁਰਬਾਨ ਹੋ ਜਾਏ।
Amrinder Singh, Baljeet Singh Bhullar and 8 others
1 Comment
1 Share
Share
ON THIS DAY
8 years ago
ਈਦ ਕੇ ਦਿਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਅਸਮਾਨ ਮੇ ਈਦ ਕਾ ਚਾਂਦ ਦੇਖਾ। ਚਾਂਦ ਖੂਬਸੂਰਤ ਲਗਾ ਆਪ ਕੇ ਚੇਹਰੇ ਜੈਸਾ।
ਜਬ ਆਪ ਆਏ ਹਮਾਰੇ ਸਾਹਮਨੇ। ਹਮਰੇ ਲੀਏ ਈਦ ਕੇ ਚਾਂਦ ਚੜ੍ਹ ਆਏ।
ਆਜ ਕੇ ਦਿਨ ਆਪ ਹਮਾਰੇ ਹੋ ਜਾਏ। ਹਮਾਰਾ ਤੋਂ ਹਜ਼ ਹੋ ਜਾਏ। ਈਦ ਬਨ ਜਾਏ।
Baljeet Singh Bhullar, Puneet Pannu and 7 others
2 Shares
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਸਤਵਿੰਦਰ ਹਰ ਚੇਹਰੇ ਵਿਚੋਂ ਝੱਲਕਦਾ ਰੱਬ ਹੋਵੇ।
ਚੇਹਰੇ ਬੜੇ ਖੂਬਸੂਰਤ ਹੁੰਦੇ ਨੇ । ਚੇਹਰੇ ਹੀ ਨੇ ਦਿਲ ਮੋਹਦੇ ਨੇ।
ਕਈ ਚੇਹਰੇ ਨਹੀ ਭੁਲਦੇ ਨੇ। ।ਚੇਹਰੇ ਚੇਹਰੇ ਤੇ ਮੋਹਤ ਹੁੰਦੇ ਨੇ।
ਚੇਹਰੇ ਅੱਖਾਂ ਨਾਲ ਪਹਿਚਨਦੇ ਨੇ। ਚੇਹਰੇ ਰਾਜ ਦਿਲ ਦੇ ਛੁਪਾਉਂਦੇ ਨੇ।
Amrinder Singh, Baljeet Singh Bhullar and 10 others
1 Share
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਸੋਹਣਾਂ ਚੇਹਰਾ ਜਰੂਰੀ ਨਹੀਂ ਵਫ਼ਦਾਰ ਹੀ ਹੋਵੇ।
ਹਰ ਭੋਲਾ-ਭਾਲਾ ਚੇਹਰਾ ਸ਼ਇਦ ਹੀ ਸਰੀ਼ਫ ਹੋਵੇ।
ਹੋ ਸਕਦਾ ਸੋਹਣੇ ਮੁੱਖੜੇ ਠੱਗਣ ਦਾ ਢੰਗ ਹੋਵੇ।
ਪਰਖੋ ਹਰ ਖੂਬ ਸੂਰਤ ਚੇਹਰਾ ਜੇ ਪਹਿਚਾਨ ਹੋਵੇ।
ਚੇਹਰੇ ਉਤੇ ਮੋਹਤ ਹੋਣ ਪਿਛੋਂ ਕਿਸੇ ਨਾਲ ਨਾਂ ਧੋਖਾ ਹੋਵੇ।
Desh Raj Sagar, Amrinder Singh and 17 others
6 Shares
Share
ON THIS DAY
8 years ago
ਚੇਹਰਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਚੇਹਰੇ ਪਰ ਮੱਤ ਜਾਈਉ ਚੇਹਰੇ ਨਕਾਬ ਹੋਤੇ ਹੈ।
ਮਿੱਠੀ ਬਾਤੋਂ ਮੇ ਨਾਂ ਆਈਉ ਚੇਹਰੇ ਬਾਤੋਂ ਮੇ ਫਸਾ ਲੇਤੇ ਹੈ।
ਅਜਨਬੀ ਕੋ ਆਪਨਾਂ ਨਾਂ ਬਨਾਈਉ ਚੇਹਰਾ ਫੇਰ ਲੇਤੇ ਹੈ।
ਰੇਡੀਉ ਟੀਵੀ ਸੁਨਤੇ ਜਾਈਉ ਦੁਨੀਆਂ ਕੇ ਚੇਹਰੋਂ ਕੀ ਖ਼ਬਰੇ ਦੇਤੇ ਹੈ।
Amrinder Singh, Baljeet Singh Bhullar and 6 others
1 Comment
2 Shares
Share
ON THIS DAY
8 years ago
ਸਤਵਿੰਦਰ ਹੋਰਾਂ ਨੂੰ ਵੀ ਹੱਸਾਈਏ। ਚਿੰਤਾਂ ਮਸੀਬਤਾਂ ਨੂੰ ਦੂਰ ਭਜਾਈਏ। ਹਸਦੇ-ਹਸਦੇ ਮੌਤ ਵੀ ਗਲ਼ੇ ਲਗਾਈਏ।
ਰੋਂਨੇ ਕੀ ਪਲੀਜ਼ ਬਾਤ ਨਾਂ ਬਤਾਈਏ। ਹਸਦੇ-ਹਸਦੇ ਘਰ ਵਸਾਈਏ। ਮਨ ਮਰਜ਼ੀ ਦੀਆਂ ਇੱਛਾਵਾਂ ਨੂੰ ਪਾਈਏ।
Puneet Pannu and 5 others
Share
ON THIS DAY
8 years ago
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜੋ ਅੱਖਾਂ ਵਿੱਚ ਹਸਦੇ। ਬੁੱਲਾਂ ਵਿੱਚ ਮੁਸਕਰਾਉਂਦੇ।
ਤਾਂਹੀ ਤਾਂ ਰੱਬ ਵਰਗੇ ਖੂਬਸੂਰਤ ਕਹਾਉਂਦੇ।
ਹੱਸੀਏ ਖੇਡੀਏ ਮੌਜ਼ ਮਨਾਈਏ। ਖਾਈਏ ਪੀਈਏ ਰੱਜ਼ ਕੇ ਹੰਢੀਈਏ। ਸ਼ਾਨ ਨਾਲ ਜਿੰਦਗੀ ਚਲਾਈਏ।
Puneet Pannu, Hardeep Singh Kang and 6 others
2 Shares
Share
ON THIS DAY
8 years ago
ਦੋ ਪਲ ਖੂਬ-ਖੂਬ, ਵਹੁ-ਵਹੁ ਕਹਤੇ ਹੈ।
ਸਤਵਿੰਦਰ ਧੰਨਵਾਦ ਆਪ ਕੋ ਕਹਤੇ ਹੈ।
ਆਪ ਰੇਡੀਉ ਪੇ ਸਮਾਂ ਹਮ ਕੋ ਦੇਤੇ ਹੈ।
ਮੇਹਰਬਾਨੀ ਆਪਕੀ ਦੁਨੀਆਂ ਵਾਲੋ ਕੋ ਅਵਾਜ਼ ਸੇ ਮਿਲਾਤੇ ਹੈ।
Puneet Pannu, Gurdev Singh Deol and 7 others
Share
ON THIS DAY
8 years ago
ਦੋਸਤ ਦੋਸਤੋ ਕੋ ਰੁਕਨੇ ਕੋ ਕਹਤੇ ਹੈ।
ਚਲਤੇ ਚਲਤੇ ਕੁੱਝ ਪੱਲ ਔਰ ਰੁਕਤੇ ਹੈ।
ਚਲਤੇ ਚਲਤੇ ਸ਼ੈਅਰੋ ਕੋ ਖੁਸ਼ ਕਰਤੇ ਹੈ।
ਇਂਨ ਕਾ ਭੀ ਉਟ-ਪਟਾਗ ਸੁਨਤੇ ਹੈ।
Puneet Pannu and 6 others
1 Share
Share
ON THIS DAY
8 years ago
ਸਾਰੇ ਪਾਸੇ ਸਨੋਉ ਦੀ ਭਰਮਾਰ ਲੱਗਦੀ।
ਫੁੱਲ ਹਰਿਆਲੀ ਦੀ ਬਹਾਰ ਨਹੀ ਲੱਭਦੀ।
ਸੱਤੀ ਪੱਤਝੜ ਹੋਈ ਸਾਰੇ ਪਾਸੇ ਲੱਗਦੀ।
Puneet Pannu, Randhir Singh and 4 others
Share
ON THIS DAY
8 years ago
ਜੋ ਮਨ ਕੋ ਖੁਸ਼ ਕਰਤੀ ਹੈ।
ਉਸੀ ਕੋ ਕਹਤੇ ਹੈ ਬਹਾਰ।
ਬਲਜਿੰਦਰ ਸਿੰਘ, Puneet Pannu and 4 others
2 Shares
Share
ON THIS DAY
8 years ago
ਸਭ ਦੋਸਤੋ ਸੇ ਮੁਲਾਕਤ ਹੈ ਹੋਤੀ।
ਜਬ ਆਪ ਆਤੇ ਹੈ ਬਹਾਰ ਲਾਤੇ ਹੈ।
ਹਮਾਰੇ ਮਨ ਕੋ ਖੁਸ਼ ਕਰ ਜਾਤੇ ਹੈ
ਆਪ ਹਮਾਰਾ ਦਿਲ ਬਹਲਾਤੇ ਹੈ।
ਹਮ ਖੁਸ਼ੀ ਸੇ ਗਦ-ਗਦ ਹੋ ਜਾਤੇ ਹੈ।
Puneet Pannu, Randhir Singh and 5 others
Share
ON THIS DAY
8 years ago
ਆਪ ਸਭ ਸਾਥ ਮੇ ਆਏ ਹੈ। ਹਮਾਰੇ ਲਿਏ ਬਹਾਰ ਲਾਏ ਹੈ।
ਏਕ ਮਹਿਫਲੇ ਬਹਾਰ ਦੋਸਤੋਂ ਕੀ ਬਾਤੋ ਸੇ ਲਗਤੀ।
Amrinder Singh, Puneet Pannu and 4 others
Share
ON THIS DAY
8 years ago
ਸੱਤੀ ਰੱਬ ਵਰਗਿਆਂ ਸਰੋਤਿਆਂ ਨੂੰ ਪੁਕਾਰ-ਪੁਕਾਰ ਕਹਿੰਦੀ ਏ।
ਸਭ ਨੂੰ ਅਵਾਜ਼ ਨਾਲ ਅਵਾਜ਼ ਮਿਲਾ ਜੇ ਗਾਉਣ ਨੂੰ ਕਹਿੰਦੀ ਏ।।
ਬਲਜਿੰਦਰ ਸਿੰਘ, Puneet Pannu and 8 others
Share
ON THIS DAY
8 years ago
ਮਨ ਨੂੰ ਮਨ ਦੀ ਸੁਰੁੰਗ ਇਕ ਦੂਜੇ ਨਾਲ ਮੇਲ ਹੀ ਦਿੰਦੀ ਏ।
ਸਤਵਿੰਦਰ ਚਾਹੇ ਤਾਂ ਦਿਲਾਂ ਦੀ ਸਾਂਝ ਹੋ ਹੀ ਜਾਂਦੀ ਏ।
ਭਾਵੇਂ ਲੋਕ ਕੁਰਲਾਉਣ ਪੁਕਾਰਨ ਸਟੋਰੀ ਰਲ ਹੀ ਜਾਂਦੀ ਏ।
Puneet Pannu and 6 others
1 Share
Share
ON THIS DAY
8 years ago
ਦੁੱਖਾਂ ਮਸੀਬਤਾਂ ਵਿੱਚ ਰੱਬ ਨੂੰ ਐਸਾ ਪੁਕਾਰੀਏ।
ਜਾਣ ਬੁਝ ਬੋਲਾਂ ਬਣਿਆ ਉਹਨੂੰ ਪੁਕਾਰ ਸੁਣਾਈਏ।
ਜੇ ਪੁਕਾਰ ਹੋਵੇ ਦਿਲੋਂ ਨਿੱਕਲੀ ਪੁਕਾਰ ਸੁਣ ਹੀ ਜਾਦੀ ਏ।
ਪੁਕਾਰਨ ਵਾਲੇ ਨੂੰ ਕੋਹਾਂ ਦੂਰ ਵੀ ਖ਼ਬਰ ਹੋ ਹੀ ਜਾਂਦੀ ਏ।
Puneet Pannu and 3 others
1 Share
Share
ON THIS DAY
8 years ago
ਹਮ ਐਸੀ ਪੁਕਾਰ ਕਰੇਂ ਭਗਵਾਨ ਸੇ ਉਸੇ ਸੁਨਾਈ ਪੜ ਜਾਏ।
ਪਰ ਬੋ ਅੰਦਰ ਬੈਠਾ ਉਸੇ ਕਿਉਂ ਪੁਕਾਰ-ਪੁਕਾਰ ਬਲਾਏਂ।
ਬੋ ਪੁਕਾਰੇ ਤੋਂ ਹਮ ਦੋੜੇ ਚਲੇ ਆਏਂ। ਪੁਕਾਰ ਸੁੰਨ ਉਨ ਕੀ ਔਰ ਚਲੇ ਜਾਏਂ।
ਪੈਰੋਂ ਕੋ ਹਮ ਰੋਕ ਨਾਂ ਪਾਏਂ। ਆਖੌਂ ਔਰ ਮਨ ਕੋ ਸਮਝਾਂ ਨਾਂ ਪਾਏਂ।
Amrinder Singh, Puneet Pannu and 4 others
1 Share
Share
ON THIS DAY
8 years ago

satti ji dost de auguna nu chhupa k nhi rakhida. dost ta har dukh-sukh wich naal hunda hi. 

Comments

Popular Posts