ਦੇਖੀ ਤੈਨੂੰ ਪਿਆਰ ਕਿੰਨਾਂ ਕਰਦੇ

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੇਰੇ ਵਿਛੜਨ ਤੋਂ ਅਸੀਂ ਬੜਾ ਡਰਦੇ।
ਇਹ ਸੋਚ ਕੇ ਅਸੀਂ ਜਾਂਦੇ ਹਾਂ ਮਰਦੇ।
ਤੇਰੇ ਬਗੈਰ ਕੀ ਕਰਾਗੇ ਸੋਚ ਕੇ ਡਰਦੇ?
ਇਹ ਦੂਰੀਆਂ ਦੁਰ ਤੁੰ ਕਰਦੇ।
ਰੋਜ਼ ਛੱਡ ਕੇ ਜਾਂਣ ਦਾ ਜੱਬ ਕੱਢਦੇ।
ਮਿਲ ਕੇ ਵੋਛੜਨਾਂ ਛੱਡਦੇ।
ਸੱਤੀ ਦੇ ਕੋਲ ਆਪਦੇ ਡੇਰੇ ਕਰਦੇ।
ਸਤਵਿੰਦਰ ਦੇ ਵਿਹੜੇ ਰੌਣਕ ਕਰਦੇ।
ਦੇਖੀ ਤੈਨੂੰ ਪਿਆਰ ਕਿੰਨਾਂ ਕਰਦੇ।
ਰਲ ਕੇ ਦੋਨੇ ਦੁਨੀਆ ਦੇ ਰੰਗ ਲੁੱਟਦੇ।

Comments

Popular Posts