ਸੱਤੀ ਦੀ ਅੱਖ ਤੋਂ ਬਚੀ ਜਾਂਦੇ ਹੋ। ਸਤਵਿੰਦਰ ਦੱਸੋ ਕਿੱਦਣ ਆਉਂਦੇ ਹੋ?

ਦੁਨੀਆਂ ਚ ਲਾਲਮ ਹੋ ਜਾਂਦਾ। ਪਿਆਰੇ ਦਾ ਨਾਂਮ ਪਿਆਰਾ ਹੁੰਦਾ।
ਸੱਤੀ ਕਹਿ ਜਦੋਂ ਸੋਹਣਾਂ ਬਲਾਉਂਦਾ। ਸਾਡੇ ਮਨ ਸੱਚੀ ਮੋਹ ਲੈਂਦਾ।
ਸਤਵਿੰਦਰ ਨੂੰ ਕੋਈ ਹੋਰ ਨੀ ਦਿਹਦਾ। ਯਾਰ ਦਿਲ ਮੱਲ ਬਹਿੰਦਾ।
6 years ago

ਸਿੱਖੀ ਤੋਂ ਚਾਰੇ ਪੁੱਤਰ ਵਾਰ ਗਿਆ ਉਹ ਦਾਨੀ ਕੱਲਗੀਆਂ ਵਾਲਾ।
ਪੂਰਾ ਪਰਿਵਾਰ ਕੌਮ ਉਤੋਂ ਸੀ, ਵਾਰ ਗਿਆ ਗੁਰੂ ਕੱਲਗੀਆਂ ਵਾਲਾ।
ਰੱਬ ਦਾ ਭਾਂਣਾ ਵੀ ਮੰਨਾਉਂਦਾ ਸੀ, ਉਹ ਸਹਿਨਸ਼ਾਹ ਕੱਲਗੀਆਂ ਵਾਲਾ।
ਸਤਵਿੰਦਰ ਸਿੰਘ ਸੂਰਮੇ ਬੱਣਾਂ ਗਿਆ ਆਪਣੇ ਵਰਗੇ ਕੱਲਗੀਆਂ ਵਾਲਾ।
ਅੰਮ੍ਰਿੰਤ ਮਿੱਠਾ ਪੰਜਾਂ ਪਿਆਰਿਆਂ ਨੂੰ ਪਲਾ ਕੇ ਗੁਰੂ ਕੱਲਗੀਆਂ ਵਾਲਾ।
ਹਿੱਕ ਤੱਣ ਕੇ ਜਿਉਣਾਂ ਸਿੱਖਾ ਗਿਆ ਸਾਨੂੰ ਪਿਆਰਾ ਕੱਲਗੀਆਂ ਵਾਲਾ।
ਸੱਤੀ ਦਿਸਿਆਂ ਨਾਂ ਕੋਈ ਇੰਨਾਂ ਠੱਗਾ ਵਿਚੋਂ ਮੈਨੂੰ ਕਦੇ ਕੱਲਗੀਆਂ ਵਾਲਾ।
ਅੱਜ ਹੁਣ ਫਿਰ ਇਕ ਫੇਰਾ ਪਾ ਜੇ, ਜੇ ਰੱਬਾ ਸਤਿਗੁਰੂ ਕੱਲਗੀਆਂ ਵਾਲਾ।

Comments

Popular Posts