ਦੁਨੀਆਂ ਨੂੰ ਸਮਾਂ ਪਿਛੇ ਛੱਡੀ ਜਾਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਮਾਂ ਆਪਣੀ ਚਾਲ ਚੱਲੀ ਜਾਂਦਾ ਏ।
ਮੈਨੂੰ ਲੱਗਦਾ ਸਮਾਂ ਭੱਜੀ ਜਾਂਦਾ ਏ।...
ਬੰਦਾ ਪਿਛੇ ਸਮਾਂ ਅੱਗੇ ਦੌੜੀ ਜਾਂਦਾ ਏ।
ਦੁਨੀਆਂ ਨੂੰ ਸਮਾਂ ਪਿਛੇ ਛੱਡੀ ਜਾਂਦਾ ਏ।
31 ਦਸਬੰਰ ਨੂੰ ਨਵਾਂ ਸਾਲ ਆ ਜਾਂਦਾ ਏ।
ਪੁਰਾਣੇ ਸਾਲ ਨੂੰ ਪਿੱਛੇ ਪਛਾੜੀ ਜਾਂਦਾ ਏ।
ਹਰ ਪਲ ਆਪਣੀ ਚਾਲ ਮੁੱਕੀ ਜਾਂਦਾ ਏ।
ਰਾਤ ਦਿਨ ਵਿੱਚ ਅਦਲੀ ਬਦਲੀ ਜਾਂਦਾ ਏ।
ਮਹੀਨਿਆਂ ਵਿੱਚ ਸਾਲ ਪੂਰਾ ਬਦਲ ਜਾਂਦਾ ਏ।
ਸਤਵਿੰਦਰ ਰੇਤ ਵਾਂਗ ਸਮਾਂ ਖਿਸਕੀ ਜਾਂਦਾ ਏ।
ਸੱਤੀ ਸਮਾਂ ਕਿਥੇ ਹਵਾ ਵਾਂਗ ਉਡੀ ਜਾਂਦਾ ਏ?
ਮਨ ਸਮੇਂ ਖਿਸਕੀ ਜਾਂਦੇ ਨੂੰ ਤੱਕੀ ਹੀ ਜਾਂਦਾ ਏ।
ਗਿਆ ਵੇਲਾਂ ਡਾਹੀ ਨਾਂ ਦੇਵੇ ਹੱਥ ਨਾਂ ਆਉਂਦਾ ਏ।
ਹਰ ਕੋਈ ਆਉਂਦੇ ਸਮੇਂ ਨੂੰ ਮੁਬਾਰਕ ਬਾਦ ਦਿੰਦਾ ਏ।
ਬੰਦਾ ਹੱਥ ਮਲ ਦਾ ਸਮੇਂ ਲੰਘੇ ਉਤੇ ਪਛਤਾਉਂਦਾ ਏ।
ਬੰਦਾ ਫਿਰ ਵੀ ਬਹਿ ਖੜ੍ਹ ਕੇ ਸਮਾਂ ਲੰਘਾਉਂਦਾ ਏ।
ਹਰ ਬੰਦਾ ਸਮੇਂ ਦੀ ਕਦਰ ਨਾਂ ਮੁੱਲ ਪਾਉਂਦਾ ਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਮਾਂ ਆਪਣੀ ਚਾਲ ਚੱਲੀ ਜਾਂਦਾ ਏ।
ਮੈਨੂੰ ਲੱਗਦਾ ਸਮਾਂ ਭੱਜੀ ਜਾਂਦਾ ਏ।...
ਬੰਦਾ ਪਿਛੇ ਸਮਾਂ ਅੱਗੇ ਦੌੜੀ ਜਾਂਦਾ ਏ।
ਦੁਨੀਆਂ ਨੂੰ ਸਮਾਂ ਪਿਛੇ ਛੱਡੀ ਜਾਂਦਾ ਏ।
31 ਦਸਬੰਰ ਨੂੰ ਨਵਾਂ ਸਾਲ ਆ ਜਾਂਦਾ ਏ।
ਪੁਰਾਣੇ ਸਾਲ ਨੂੰ ਪਿੱਛੇ ਪਛਾੜੀ ਜਾਂਦਾ ਏ।
ਹਰ ਪਲ ਆਪਣੀ ਚਾਲ ਮੁੱਕੀ ਜਾਂਦਾ ਏ।
ਰਾਤ ਦਿਨ ਵਿੱਚ ਅਦਲੀ ਬਦਲੀ ਜਾਂਦਾ ਏ।
ਮਹੀਨਿਆਂ ਵਿੱਚ ਸਾਲ ਪੂਰਾ ਬਦਲ ਜਾਂਦਾ ਏ।
ਸਤਵਿੰਦਰ ਰੇਤ ਵਾਂਗ ਸਮਾਂ ਖਿਸਕੀ ਜਾਂਦਾ ਏ।
ਸੱਤੀ ਸਮਾਂ ਕਿਥੇ ਹਵਾ ਵਾਂਗ ਉਡੀ ਜਾਂਦਾ ਏ?
ਮਨ ਸਮੇਂ ਖਿਸਕੀ ਜਾਂਦੇ ਨੂੰ ਤੱਕੀ ਹੀ ਜਾਂਦਾ ਏ।
ਗਿਆ ਵੇਲਾਂ ਡਾਹੀ ਨਾਂ ਦੇਵੇ ਹੱਥ ਨਾਂ ਆਉਂਦਾ ਏ।
ਹਰ ਕੋਈ ਆਉਂਦੇ ਸਮੇਂ ਨੂੰ ਮੁਬਾਰਕ ਬਾਦ ਦਿੰਦਾ ਏ।
ਬੰਦਾ ਹੱਥ ਮਲ ਦਾ ਸਮੇਂ ਲੰਘੇ ਉਤੇ ਪਛਤਾਉਂਦਾ ਏ।
ਬੰਦਾ ਫਿਰ ਵੀ ਬਹਿ ਖੜ੍ਹ ਕੇ ਸਮਾਂ ਲੰਘਾਉਂਦਾ ਏ।
ਹਰ ਬੰਦਾ ਸਮੇਂ ਦੀ ਕਦਰ ਨਾਂ ਮੁੱਲ ਪਾਉਂਦਾ ਏ।
Comments
Post a Comment