ਲਾਲ ਬਹਾਦਰ ਸ਼ਸਤਰੀ ਆਜ਼ਦੀ ਦੇ ਘੁਲਾਟੀਏ ਨੇ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
ਚਰਖੇ ਵਾਲੇ ਬਾਪੂ ਗਾਂਧੀ ਸਾਂਤੀ ਦੇ ਪੂਜਰੀ ਨੇ।
ਇਹ ਅਜ਼ਾਦੀ ਦਾ ਸੁਪਨਾ ਸੱਚਾ ਕਰ ਗਏ ਨੇ।
ਸਤਵਿੰਦਰ ਸਾਨੂੰ ਹੱਕਾ ਲਈ ਲੜਨਾ ਦੱਸ ਗਏ ਨੇ।
ਅੱਜ ਫਿਰ ਸੁੱਖਾਂ ਦਾ ਦਿਨ ਚੜ੍ਹਿਆਂ।
ਸਭ ਦੇ ਚੇਹਰਿਆ ਤੇ ਹਾਸਾ ਖਿੜਿਆ।
ਖੁਸ਼ੀਆਂ ਪਿਆਰ ਦਾ ਮਹੋਲ ਬਣਿਆ।
ਹੋਈ ਸ਼ਾਂਤੀ ਰੱਬ ਦਾ ਸ਼ੁਕਰ ਕਰਿਆ।

Comments

Popular Posts