ਜੇ ਯਾਰਾਂ ਤੋਂ ਬਰੋਸਾ ਉਠਾ ਜਾਵੋਗੇ।
ਇਦਾ ਫਿਰ ਇਕਲੇ ਰਹਿ ਜਾਵੋਗੇ।
ਸੱਤੀ ਕੱਲੇ ਰਹਿ ਕੇ ਮਰਾਝਾਂਵੋਗੇ।
ਮਿਲ ਕੇ ਯਾਰ ਨੂੰ ਕਲੀ ਬਣ ਜਾਵੋਗੇ।
ਜੇ ਸਤਵਿੰਦਰ ਕੋਲ ਘੜੀ ਬਹਿ ਜਾਵੋਗੇ।
ਝੱਲੀ ਦਾ ਜਨਮ ਸਫ਼ਲਾ ਕਰ ਜਾਵੋਗੇ।

Comments

Popular Posts