ਸਵਾ ਲੱਖ ਨਾਲ ਯੋਧੇ ਲੜਦੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸਵਾ ਲੱਖ ਨਾਲ ਯੋਧੇ ਲੜਦੇ। ਸਵਾ ਲੱਖ ਨਾਲ ਸੂਰਮੇ ਲੜਦੇ।
ਮੈਦਾਨ ਦੇ ਵਿੱਚ ਲੱੜਦੇ। ਕੱਲੇ-ਕੱਲੇ ਦੁਸਮੱਣ ਉਤੇ ਭਾਰੂ ਬੱਣਦੇ।
ਦੁਸਮੱਣ ਦੇ ਅੱਗੇ ਨੇ ਡੱਟਦੇ। ਦੇਖ ਸਿੰਘਾ ਨੂੰ ਜੰਗ ਛੱਡ ਭੱਜਦੇ।
ਸੱਤੀ ਭਾਗ ਕੌਰ ਨੂੰ ਮਾਂ ਆਖਦੇ। ਸਤਵਿੰਦਰ ਯੋਧੇ ਅੱਗੇ ਝੁੱਕਦੇ।

Comments

Popular Posts