ਗੁਰੂ ਦਸ਼ਮੇਸ਼ ਪਿਤਾ ਜੀ ਨੇ ਕੇਸਗੜ੍ਹ ਅੰਨਦਪੁਰ ਵਿੱਚ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਗੁਰੂ ਦਸ਼ਮੇਸ਼ ਪਿਤਾ ਜੀ ਨੇ ਕੇਸਗੜ੍ਹ ਅੰਨਦਪੁਰ ਵਿੱਚ ਸੰਗਤਾਂ ਨੂੰ, ਦਿਵਾਨ ਵਿੱਚ ਬੁਲਾਇਆਂ। ਗੁਰੂ ਜੀ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇੱਕਠ ਹੋਇਆ। ਦਿਵਾਨ ਖੁੱਲੇ ਅਸਮਾਨ ਥੱਲੇ ਲੱਗਿਆ ਹੋਇਆ ਗੁਰੂ ਜੀ ਨੰਗੀ ਤਲਵਾਰ ਲੈ ਕੇ ਤੱਬੂ ਵਿਚੋਂ ਬਾਹਰ ਆਏ। ਗੁਰੂ ਜੀ ਸੰਗਤ ਨੂੰ ਸਬੋਧਨ ਕਰ ਗਏ। ਅੱਜ ਖਾਲਸਾ ਪੰਥ ਸਾਜਨ ਦੇ ਬਿਚਾਰ ਬੱਣ ਗਏ। ਉਸ ਲਈ ਮੈਨੂੰ ਸਿਰ ਕਿਹੜੇ-ਕਿਹੜੇ ਦੇਣਗੇ? ਸੰਗਤ ਤੋਂ ਗੁਰੂ ਜੀ ਇੱਕ ਸਿਰ ਮੰਗ ਗਏ। ਦਿਇਆ ਜੀ ਉਠ ਕੇ ਖੜ੍ਹ ਮੰਗ ਗਏ। ਗੁਰੂ ਜੀ ਦੇ ਨਾਲ ਤੱਬੂ ਵਿੱਚ ਚੱਲਾ ਮੰਗ ਗਏ। ਗੁਰੂ ਜੀ ਖੂਨੀ ਤਲਵਾਰ ਲੈ ਕੇ, ਤੱਬੂ ਵਿਚੋਂ ਆ ਮੰਗ ਗਏ। ਦੂਜੇ ਸਿਰ ਦੀ ਮੰਗ ਕਰ ਮੰਗ ਗਏ। ਧਰਮ ਚੰਦ ਜੀ ਗੁਰੂ ਜੀ ਪਿਛੇ ਤੁਰਿਆ ਮੰਗ ਗਏ। ਗੁਰੂ ਚਰਨਾਂ ਵਿੱਚ ਸੀਸ ਭੇਟ ਕਰ ਮੰਗ ਗਏ। ਗੁਰੂ ਜੀ ਤੀਜੇ ਸਿਰ ਦੀ ਵੀ ਮੰਗ ਹੋਰ ਕਰ ਮੰਗ ਗਏ। ਹਿੰਮਤ ਜੀ ਝੱਟ ਉਠ ਖੜ੍ਹ ਕੇ ਮੰਗ ਗਏ। ਗੁਰੂ ਜੀ ਚੋਂਥੇ ਸਿਰ ਦੀ ਵੀ ਜਰੂਤ ਹੋਰ ਆਖ ਮੰਗ ਗਏ। ਮੋਹਕਮ ਚੰਦ ਜੀ ਸਿਰ ਦੇਣ ਆ ਮੰਗ ਗਏ। ਪੰਜਵੇਂ ਸਿਰ ਦੀ ਫਿਰ ਹੋਰ ਗੁਰੂ ਜੀ ਭੇਟ ਮੰਗ ਮੰਗ ਗਏ। ਸਾਹਿਬ ਚੰਦ ਜੀ ਗੁਰੂ ਨੂੰ ਸਿਰ ਭੇਟ ਕਰ ਮੰਗ ਗਏ। ਸੰਗਤ ਨੂੰ ਇਹ ਕੌਤਕ ਹੈਰਾਨ ਕਰ ਮੰਗ ਗਏ। ਗੁਰੂ ਜੀ ਦੇ ਨਾਲ ਸਾਰੇ ਤੱਬੂ ਵਿਚੋਂ ਸਾਬਤ ਬਾਹਰ ਆ ਗਏ। ਮਾਤਾ ਸਾਹਿਬ ਕੌਰ ਜੀ ਪਾਣੀ ਵਿੱਚ ਪਾਤਸੇ ਪਾ ਗਏ। ਗੁਰੂ ਜੀ ਪੰਜ ਬਾਣੀਆਂ ਦੇ ਪਾਠ ਪੜ੍ਹ ਗਏ। ਤਾਂ ਪਾਣੀ ਮਿੱਠੇ ਅੰਮ੍ਰਿਤ ਬੱਣ ਗਏ। ਗੁਰੂ ਜੀ ਪੰਜ ਚੂਲੇ ਅੰਮ੍ਰਿਤ ਛੱਕਾਈ ਜਾਂਦੇ ਨੇ। ਪੰਜ ਵਾਰੀ ਵਾਹਿਗੁਰ ਜੀ ਖ਼ਾਲਸਾ, ਵਾਹਿਗੁਰ ਜੀ ਫਤਿਹ ਬੁਲਾਈ ਜਾਂਦੇ ਨੇ। ਬੰਦੇ ਤੋਂ ਖਾਲਸੇ ਸਿੰਘ ਸਜਾਈ ਜਾਂਦੇ ਨੇ। ਇੱਕ ਨਵਾਂ ਖਾਲਸਾ ਪੰਥ ਬਣਾਈ ਜਾਦੇ ਨੇ। ਉਦੋਂ ਤੋਂ ਪੰਜੇ ਗੁਰੂ ਪਿਆਰੇ ਬੱਣ ਗਏ। ਗੁਰੂ ਜੀ ਪੰਜਾਂ ਨੂੰ ਗੁਰੂ ਕਹਿ ਗਏ। ਪੰਜ ਚੂਲੇ ਅੰਮ੍ਰਿਤ ਦੇ ਪੰਜਾਂ ਪਿਆਰਿਆਂ ਤੋ ਵੀ ਪੀ ਗਏ। ਆਪ ਨੂੰ ਪੰਜਾਂ ਦਾ ਚੇਲਾ ਕਹਿ ਗਏ। ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕਰ ਗਏ। ਅੰਮ੍ਰਿਤ ਦੀ ਦਾਤ ਪਿਆਰਿਆਂ ਨੂੰ ਦੇ ਗਏ। ਕੌਮ ਦੀ ਡੋਰ ਪੰਜਾਂ ਪਿਆਰਿਆਂ ਨੂੰ ਦੇ ਗਏ। ਗੁਰੂ ਜੀ ਮਰਦ ਨੂੰ ਸਿੰਘ ਕਹਿ ਗਏ। ਔਰਤ ਨੂੰ ਕੌਰ ਦਾ ਨਾਂਮ ਦੇ ਗਏ। ਵਾਹਿਗਰੂ ਜੀ ਕਾ ਖਾਲਸਾ। ਵਾਹਿਗਰੂ ਜੀ ਕੀ ਫਤਿਹ ਬੁਲਾ ਗਏ। ਗੁਰੂ ਜੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਗੁਰੂ ਦੱਸ ਗਏ।

Comments

Popular Posts