ਗੋਬਿੰਦ ਰਾਏ ਜੀ ਨੇ ਜੱਗ ਤੇ ਜਨਮ ਲੈਂ ਲਿਆ।
ਗੁਰੂ ਹਰ ਗੋਬਿੰਦ ਜੀ ਦੇ ਤੋਂ ਪਿਆਰੇ ਪੋਤੇਂ ਆ।
ਗੁਰੂ ਤੇਗ ਬਹਾਦਰ ਪਿਤਾਂ, ਮਾਂ ਗੁਜਰੀ ਜੀ ਜਾਏ ਆ।
ਪਟਨਾਂ ਸ਼ਹਿਰ ਤੇ ਜੱਗਤ ਨੂੰ ਰੋਸ਼ਨ ਕਰਿਆ।
ਦਸਮ ਪਿਤਾ ਦੇ ਜਨਮ ਦੀਆ ਹੋਣ ਜੀ ਵਧਾਈਆ।
ਜਿਨੇ ਦਰਸ਼ਨ ਕਰਿਆ ਅੰਨਦ ਹੋ ਗਿਆ। ਅੱਖਾਂ ਦੇ ਪਿਆਰ ਵਿੱਚ ਖੋ ਗਿਆ।
ਭੁੱਖ ਨਾਂ ਪਿਆਸ ਹੋਸ਼ ਭੁੱਲ ਗਿਆ।
ਮਿਲਿਆ ਗੁਰੂ ਮੰਗਲ ਹੋ ਗਿਆ।
ਗੁਰੂ ਪਟਨੇ ਦੀ ਰਾਣੀ ਦਾ ਪੁੱਤਰ ਬਣੇਆ।
ਨੋ ਸਾਲ ਦਿਆ ਨੇ ਹਿੰਦੂ ਧਰਮ ਬੱਚਾਲਿਆ।
ਪਿਤਾ ਨੂੰ ਹਿੰਦੂਆਂ ਧਰਮ ਲਈ ਸ਼ਹੀਦ ਕਰਿਆ।
ਮਿੱਠਾ ਅੰਮ੍ਰਿਤ ਛੱਕਾਂ ਸਿੱਖ ਧਰਮ ਚੱਲਿਇਆ।
ਪੰਜ ਪਿਆਰਿਆ ਵਿੱਚ ਆਪ ਵੱਸਦਾ।
ਤਾਂਹੀ ਆਪੇ ਗੁਰੂ ਆਪੇ ਚੇਲਾਂ ਹੋ ਗਿਆ।
ਅੰਮ੍ਰਿਤ ਦੀ ਸ਼ਕਤੀ ਦੀ ਸ਼ਕਤੀ ਮਹਾਨ ਆ।
ਸਿੰਘਾਂ ਨੂੰ ਹਕੂਮਤ ਨਾਲ ਟੱਕਰਾਇਆ।
ਸਤਵਿੰਦਰ ਹਕੂਮਤ ਦਾ ਤੱਖਤਾਂ ਪੱਲਟਿਆ।
ਕੋਈ ਜੀਂਅ ਨੀਂ ਬੱਚਾਂ ਕੇ ਰੱਖਿਆ।
ਨਿੱਕੇ ਬਾਲਾਂ ਤੱਕ ਲਾਏ ਕੌਮ ਲੇਖੇ ਆ।
ਮਾਤਾ ਵੀ ਕੌਮ ਦੇ ਪਿਆਰ ਅੱਗੇ ਸ਼ਹੀਦ ਕਿਤੇ ਆ।
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਵੇ ਚਰਨਾਂ ਵਿੱਚ ਰੱਖਲਾਂ।

Comments

Popular Posts