ਹਰ ਸਤਵਿੰਦਰ ਸੱਤੀ
ਔਰਤ ਟਿਚਰ ਸੁੱਣਦੀ ਨਹੀਂ ਹੁੰਦੀ।
ਕੀ ਤੁਸੀਂ ਵੀ ਬੇਗਾਨੀ ਔਰਤ ਨੂੰ,
ਭਾਬੀ ਹੀ ਬਣਾ ਲੈਂਦੇ ਹੋ?
ਜਾਂ ਭੈਣ ਜੀ ਕਹਿੰਦੇ ਹੋ।
ਹਰ ਔਰਤ ਜਣੇ ਖਣੇ ਦੀ,
ਭਾਬੀ ਵੀ ਨਹੀਂ ਹੁੰਦੀ।
ਹਰ ਸਤਵਿੰਦਰ ਸੱਤੀ
ਔਰਤ ਟਿਚਰ ਸੁੱਣਦੀ ਨਹੀਂ ਹੁੰਦੀ।

Comments

Popular Posts