ਸਾਨੂੰ ਨਜ਼ਰਾਂ ਭਰ ਤੱਕਦੇ ਮੇਹਰਬਾਨੀ ਆਪਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਤੇਰੀਆਂ ਗੱਲਾਂ ਵਿੱਚ ਆਗੇ ਮੇਹਰਬਾਨੀ ਆਪਦੀ। ਅਸੀਂ ਤੈਨੂੰ ਚਾਹੁਣ ਲੱਗੇ ਹਾਂ ਮੇਹਰਬਾਨੀ ਆਪਦੀ।
ਤੈਨੂੰ ਦੇਖ ਜਿਉਣ ਲੱਗੇ ਹਾਂ ਮੇਹਰਬਾਨੀ ਆਪਦੀ। ਤੇਰੇ ਵਰਗਾ ਹੋਣਾਂ ਚਾਹੀਏ ਮੇਹਰਬਾਨੀ ਆਪਦੀ।
ਤੇਰੇ ਬਰਾਬਰ ਖੜ੍ਹਨ ਲੱਗੇ ਮੇਹਰਬਾਨੀ ਆਪਦੀ। ਤੁਸੀ ਸਾਨੂੰ ਡੀਅਰ ਕਹਿੰਦੇ ਮੇਹਰਬਾਨੀ ਆਪਦੀ।
ਜਦੋ ਸੱਤੀ ਕਹਿ ਬੁਲਾਉਦੇ ਮੇਹਰਬਾਨੀ ਆਪਦੀ। ਜਦੋਂ ਸਤਵਿੰਦਰ ਨੂੰ ਵਿਹਦੇ ਮੇਹਰਬਾਨੀ ਆਪਦੀ।
ਸਾਨੂੰ ਨਜ਼ਰਾਂ ਭਰ ਤੱਕਦੇ ਮੇਹਰਬਾਨੀ ਆਪਦੀ। ਬੁੱਲਾਂ ਚ ਮਿੱਠਾ ਤੁਸੀਂ ਹੱਸਦੇ ਮੇਹਰਬਾਨੀ ਆਪਦੀ।

Comments

Popular Posts