ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਦੀ ਮਦਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾਂ ਕੇ ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਣ ਲਈ ਬਾਰ-ਬਾਰ ਪੁਛਦੀ ਹੈ। ਉਸ ਵੇਲੇ ਉਸ ਦੇ ਚਿਹਰੇ ਨੂੰ ਦੇਖਣਾ। ਉਸ ਦੇ ਚਿਹਰੇ ‘ਤੇ ਕਿੰਨੀ ਸੰਤੁਸ਼ਟੀ ਹੁੰਦੀ ਹੈ। ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਹੈ। ਕਦੇ ਕਿਸੇ ਭੁੱਖੇ ਨੂੰ ਖੁਆ ਕੇ ਦੇਖਣਾ। ਇੱਕ ਬਾਰ ਤਾਂ ਤੁਸੀਂ ਅਗਲੇ ਲਈ ਦਾਤਾ ਬਣ ਜਾਵੋਗੇ। ਪਸ਼ੂਆਂ. ਜਾਨਵਰਾਂ ਨੂੰ ਦਾਣਾ-ਪਾਣੀ ਪਾ ਕੇ ਦੇਖਣਾ। ਉਹ ਅੱਖਾਂ ਨਾਲ ਧੰਨਵਾਦ ਕਰੇਗਾ। ਤਰਸ ਭਰੀਆਂ ਅੱਖਾਂ ਨਾਲ ਦੇਖੇਗਾ। ਪਸ਼ੂ, ਜਾਨਵਰ ਤਾਂ ਦਾਣਾ ਪਾਉਣ ਵਾਲੇ ਦੇ ਹੱਥ, ਪੈਰ ਵੀ ਚੁੰਮ ਲੈਂਦੇ ਹਨ। ਖਾਣੇ ਦੀ ਝਾਕ ਵਿੱਚ ਫਿਰ ਮੁੜ-ਮੁੜ ਕੇ ਵਾਪਸ ਆਉਂਦੇ ਹਨ। ਉਹ ਬੰਦੇ ਤੋਂ ਹੋਰ ਆਸ ਰੱਖਦੇ ਹਨ। ਦਾਣਾ ਪਾਉਣ ਵਾਲੇ ਦੇ ਆਲੇ-ਦੁਆਲੇ ਡਗ ਮੰਗਾਉਂਦੇ ਹਨ। ਕਈ ਬੰਦੇ ਦੂਜੇ ਦੇ ਹੱਥ ਤੋਂ ਰੋਟੀ ਖੋਹਣ ਨੂੰ ਫਿਰਦੇ ਹਨ। ਦੂਜੇ ਦਾ ਹੱਕ ਮਾਰਦੇ ਹਨ। ਕਈ ਐਸੇ ਵੀ ਲੋਕ ਹਨ, ਪਹਿਲੀ ਬੁਰਕੀਪਹਿਲੀ ਰੋਟੀ ਪੰਛੀਆਂਪਸ਼ੂਆਂ ਨੂੰ ਪਾਉਂਦੇ ਹਨ। ਕੁੱਤੇਬਿੱਲੀਆਂਬਾਂਦਰਚਿੜੀਆਂਤੋਤੇ ਤੇ ਹੋਰ ਜਾਨਵਰ ਪਾਲ਼ਦੇ ਹਨ। ਹਰ ਸਮੇਂ ਉਨ੍ਹਾਂ ਦੇ ਖਾਣ-ਪੀਣ ਦਾ ਖ਼ਿਆਲ ਵੀ ਰੱਖਦੇ ਹਨ। ਐਸੇ ਜਾਨਵਰ  ਪਸ਼ੂ ਨਾਂ ਤਾਂ ਕੋਈ ਹੱਲ ਜੋਤਣ ਦੇ ਕੰਮ ਆਉਂਦੇ ਹਨ। ਨਾਂ ਹੀ ਦੁੱਧ ਦਿੰਦੇ ਹਨ।
ਜਾਨਵਰਾਂ ਨੂੰ ਵੀ ਜੀਵਤ ਸਮਝੀਏ। ਬਹੁਤੇ ਲੋਕ ਜਾਨਵਰ ਤੋਂ ਡਰਦੇ ਵੀ ਹਨ। ਕਈ ਸਮਝਦੇ ਹਨ। ਇਹ ਗੰਦ ਖਿਲਾਰਦੇ ਹਨ। ਚੀਂ-ਚੀਂ ਕਰਕੇ ਖੱਪ ਪਾਉਂਦੇ ਹਨ। ਇਹੀ ਸਭ ਕੁੱਝ ਅਸੀਂ ਆਪ ਵੀ ਕਰਦੇ ਹਾਂ। ਕੀ ਜਾਨਵਰਾਂ ਨੂੰ ਖਾਣਾ ਦਾਣਾ ਪਾਣੀ ਨਹੀਂ ਦੇਣਾ ਚਾਹੀਦਾ? ਕੀ ਭੁੱਖੇ ਮਰਨ ਲਈ ਛੱਡ ਦੇਣਾ ਚਾਹੀਦਾ ਹੈ? ਤਾਂਹੀਂ ਸਾਡੇ ਭਾਰਤ ਦੇਸ਼ ਵਿੱਚ ਵੀ ਕਈ ਤਰ੍ਹਾਂ ਦੇ ਜਾਨਵਰ ਖ਼ਤਮ ਹੋ ਗਏ ਹਨ। ਜਿਹੜੇ ਤੋਤੇਮੋਰਉੱਲੂਇੱਲਾਂਹੋਰ ਖ਼ੂਬਸੂਰਤ ਪਰਾਂ ਵਾਲੇ ਪੰਛੀ ਚੀਕਦੇ ਕੂਕਦੇ ਸੁਣਦੇ ਸਨ। ਕਈ ਹੁਣ ਦਿਸਦੇ ਹੀ ਨਹੀਂ। ਕਿਉਂਕਿ ਖੇਤੀ ਵੀ ਹੁਣ ਟਰੈਕਟਰ ਮਸ਼ੀਨਾਂ ਨਾਲ ਹੁੰਦੀ ਹੈ। ਬੀਜਣ ਸਮੇਂ ਬਹੁਤ ਘੱਟ ਬੀਜ ਧਰਤੀ ਤੋਂ ਬਾਹਰ ਰਹਿੰਦਾ ਹੈ। ਬੀਜਣ ਤੋਂ ਲੈ ਕੇ ਫ਼ਸਲ ਦੇ ਪੱਕਣ ਤੱਕ ਤਾਂ ਜਾਨਵਰ ਭੁੱਖੇ ਹੀ ਮਰ ਜਾਂਦੇ ਹਨ। ਉਹ ਜਾਨਵਰ ਵੀ ਸਾਡੇ ਵਰਗੇ ਹਨ। ਉਨ੍ਹਾਂ ਨੂੰ ਵੀ ਢਿੱਡ ਭਰਨ ਲਈ ਖਾਣਾ ਦਾਣਾ ਚਾਹੀਦਾ ਹੈ। ਸਕੂਲ ਵਿੱਚ ਪਿਆਸੇ ਕਾਂ ਦੀ ਕਹਾਣੀ ਪੜ੍ਹਦੇ, ਸੁਣਦੇ ਸੀ। ਇਸ ਦਾ ਮਤਲਬ ਇਹੀ ਸੀ। ਜਾਨਵਰਾਂ ਨੂੰ ਖਾਣ-ਪੀਣ ਲਈ ਮਸਾਂ ਲਭਦਾ ਹੈ। ਅਸੀਂ ਬੇਜਵਾਨ ਜਾਨਵਰਾਂਪਸ਼ੂਆਂਪੰਛੀਆਂ ਵੱਲ ਤਰਸ ਕਰੀਏ। ਉਨ੍ਹਾਂ ਵੱਲ ਧਿਆਨ ਦੇਈਏ। ਬੇਜਵਾਨ ਜਾਨਵਰਾਂਪਸ਼ੂਆਂ ਨੂੰ ਖਾਣ ਪੀਣ ਲਈ ਅਨਾਜ ਪਾਣੀ ਲੱਭਣ ਵਿੱਚ ਕਿੰਨੀ ਔਕੜ ਆਉਂਦੀ ਹੈ? ਇਸੇ ਲਈ ਭੁੱਖੇ ਜਾਨਵਰ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕੈਨੇਡਾ ਵਿੱਚ ਜੇ ਕਿਸੇ ਜਾਨਵਰ ਨੇ ਕਿਤੇ ਬੱਚੇ ਦਿੱਤੇ ਹੁੰਦੇ ਹਨ। ਜੇ ਕਿਸੇ ਜਾਨਵਰ ਤੋਂ ਬੱਚਿਆਂ ਨੂੰ ਸੰਭਾਲਣ ਵਿੱਚ ਦਿੱਕਤ ਆਉਂਦੀ ਹੈਤਾਂ ਜਾਨਵਰ ਨੂੰ ਚਿੜੀਆਂ ਘਰ ਵਿੱਚ ਭੇਜ ਦਿੰਦੇ ਹਨ। ਉੱਥੇ ਗੌਰਮਿੰਟ ਹੀ ਪਸ਼ੂਆਂਪੰਛੀਆਂ ਨੂੰ ਆਪਣੇ ਪੈਸੇ ਨਾਲ ਸੰਭਾਲ ਕਰਦੀ ਹੈ। ਸਿਆਲਾਂ ਨੂੰ ਕੈਨੇਡਾ ਵਿੱਚ ਖੁੱਲ੍ਹੇ ਉੱਡਦੇ ਜਾਨਵਰ ਬਰਫ਼ ਪੈਣ ਨਾਲ ਹੀ ਉੱਡ ਕੇ ਅਮਰੀਕਾ ਵੱਲ ਚਲੇ ਜਾਂਦੇ ਹਨ। ਜੇ ਸੰਘਣੇ ਦਰਖ਼ਤ ਹੋਣ ਤਾਂ ਵੀ ਜਾਨਵਰਾਂ ਨੂੰ ਆਲ੍ਹਣੇ ਬਣਾਉਣ ਤੇ ਦਰਖ਼ਤਾਂ ਥੱਲੇ ਸਹਾਰਾਂ ਜ਼ਰੂਰ ਮਿਲ ਸਕਦਾ ਹੈ। ਪਸ਼ੂਆਂਪੰਛੀਆਂ ਦਾ ਖਾਣਾ ਦਾਣਾ ਤੇ ਰਹਿਣਾ ਬੰਦੇ ਤੇ ਨਿਰਭਰ ਕਰਦੇ ਹਨ। ਇਹ ਖਾਣਾ ਦਾਣਾ ਲੱਭਣ ਲਈ ਕਿਸੇ ਜਾਨਵਰ ਕਿੰਨੀਆਂ ਲੰਬੀਆਂ ਉਡਾਰੀਆਂ ਭਰਦੇ ਹਨ? ਬਾਹਰ ਇੱਕ ਲੱਪ ਅਨਾਜ, ਰੋਟੀ, ਚੂਲੀ ਦੁੱਧ ਜਾਂ ਪਾਣੀ ਰੱਖ ਕੇ ਦੇਖੀਏ। ਬਹੁਤ ਸਾਰੇ ਆਵਾਰਾ ਪਸ਼ੂ ਬਿੱਲੇ, ਕੁੱਤੇ, ਖ਼ਰਗੋਸ਼ ਤੇ ਹੋਰ ਵੀ ਕਈ ਰੰਗ ਬਿਰੰਗੇ ਜਾਨਵਰ ਆ ਜਾਂਦੇ ਹਨ। ਬਚੀਆਂ ਰੋਟੀਆਂ ਬਰਿਡਾ ਹੋਰ ਭੋਜਨ ਨੂੰ ਪਾਣੀ ਵਿੱਚ ਭਿਉਂ ਕੇ ਖਾਣ ਦੇ ਯੋਗ ਬਣਾਂ ਕੇ ਬਾਹਰ ਰੱਖ ਦੇਈਏ। ਉਸ ਨੂੰ ਜਾਨਵਰ ਖਾ ਜਾਂਦੇ ਹਨ। ਬਹੁਤੇ ਕਿਸਾਨ ਜ਼ਮੀਨ ਵਿੱਚ ਬੀਜ ਜ਼ਿਆਦਾ ਪਾਉਂਦੇ ਹਨ। ਉਹ ਜਾਣ ਦੇ ਹਨ। ਜਾਨਵਰ ਤੇ ਹੋਰ ਧਰਤੀ ਵਿੱਚ ਰਹਿਣ ਵਾਲੇ ਜੀਵਾਂ ਨੇ ਵੀ ਵਿੱਚੋਂ ਹੀ ਖਾਣੇ ਹਨ। ਕਮਾਈ ਦਾ ਕੁੱਝ ਹਿੱਸਾ ਬੇਜ਼ਬਾਨ ਜਾਨਵਰਾਂ ਲਈ ਵੀ ਕੱਢਿਆਂ ਕਰੀਏ। ਕਿਸੇ ਬੇਜ਼ਬਾਨ ਜਾਨਵਰਾਂ ਕਾਰਨ ਹੀ ਹੋ ਸਕਦਾ ਸਾਨੂੰ ਵੀ ਦਾਣਾ ਪਾਣੀ ਮਿਲਦਾ ਰਹੇ। ਮੈਂ ਇੱਕ ਦਿਨ ਵੀ ਬਿੱਲੀਆਂ, ਜਾਨਵਰਾਂ ਨੂੰ ਬਾਹਰ ਖਾਣਾ ਦਾਣਾ ਨਾਂ ਰੱਖਾਂ। ਸ਼ਾਮ, ਸਵੇਰੇ ਬਾਹਰ ਬੈਠੇ ਉਡੀਕਦੇ ਰਹਿੰਦੇ ਹਨ। ਬਿੱਲੀਆ ਤਾਂ ਹੱਥ ‘ਤੇ ਬਿੱਲੀਆਂ, ਕੁੱਤੇ ਪੰਜੇ ਮਾਰ ਕੇ ਖੇਡਦੇ ਵੀ ਹਨ। ਆਲ਼ੇ ਦੁਆਲੇ ਰੰਗ, ਬਰੰਗੇ ਖੰਭਾਂ ਵਾਲੀਆਂ ਚਿੜੀਆਂ ਪਹਿਲਾਂ ਪਾਉਂਦੀਆਂ ਉਡਾਰੀਆਂ ਭਰਦੀਆਂ ਹਨ। ਪੰਜਾਬ ਵਿੱਚ ਜਦੋਂ ਆਟਾ ਪੀਸਾਉਣ ਵਾਲੀ ਕਣਕ, ਮੱਕੀ ਧੋ ਕੇ ਸੁੱਕਣੇ ਪਾਉਂਦੇ ਸੀ। ਜਾਨਵਰ ਆਪਣਾ ਹਿੱਸਾ ਖਾ ਹੀ ਜਾਂਦੇ ਸਨ। ਕੁੱਤਾ ਪਾਲ ਲਈਏਇੱਕ ਰੋਟੀ ਖਾਂ ਕੇ ਸਾਡੇ ਤਲੇ ਚੱਟਦਾ ਹੈ। ਪੂਛ ਮਾਰਦਾ ਫਿਰਦਾ ਹੈ। ਮਾਲਕ ਤੇ ਘਰ ਦੀ ਰਾਖੀ ਕਰਦਾ ਹੈ। ਮਾਸਦੁੱਧਆਂਡੇਦੇਣ ਵਾਲਿਆਂ ਨਾਲ ਵੀ ਸਾਡਾ ਸਬੰਧ ਉਦੋਂ ਤੱਕ ਹੀ ਹੈ। ਇਨ੍ਹਾਂ ਤੋਂ ਜਦੋਂ ਤੱਕ ਫ਼ਾਇਦਾ ਹੁੰਦਾ ਹੈ। ਉਸ ਪਿੱਛੋਂ ਵੱਢਣ ਵਾਲਿਆਂ ਨੂੰ ਦੇ ਦਿੰਦੇ ਹਨ। ਵੱਢ ਕੇ ਮੀਟ ਖਾ ਲੈਂਦੇ ਹਾਂ। ਜਿਹੜੇ ਮੀਟ ਨਾਂ ਖਾਣ ਦਾ ਢੌਂਗ ਕਰਦੇ ਹਨ। ਉਹ ਵੀ ਉਨ੍ਹਾਂ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂਪਰਸਜੈਕਟਾਂ ਸੂਟ ਕੇਸ ਬਣਵਾ ਲੈਂਦੇ ਹਾਂ। ਹਾਥੀਘੋੜੇਊਠ ਵਰਗੇ ਹੋਰ ਪਸ਼ੂਆ ਤੋਂ ਵੀ ਚੰਮ ਕੁੱਟ ਕੇ ਕੰਮ ਲੈਂਦੇ ਹਨ। ਕੱਟੇਵੱਛੇ ਅੱਜ ਕਲ ਕੋਈ ਨਹੀਂ ਪਾਲਦਾ। ਉਹੀ ਪਾਲਦੇ ਹਨ। ਜੋ ਮੱਝਾਂਗਾਈਂਆਂ ਨੂੰ ਹਰਾ ਕਰਦੇ ਹਨ। ਬਲਦ ਕੋਈ ਨਹੀਂ ਰੱਖਦਾ। ਮਸ਼ੀਨਾਂ ਦਾ ਯੁੱਗ ਆ ਗਿਆ।  ਇਸੇ ਵਾਂਗ ਕਿਸੇ ਦਿਨ ਬੰਦਿਆਂ ਦੀ ਵੀ ਜ਼ਰੂਰਤ ਘੱਟ ਜਾਵੇਗੀ। ਮਨੁੱਖੀ ਰਿਸ਼ਤਿਆਂ ਦੀ ਜਰੂਰਤ ਤਾਂਹੀਂ ਘਟਦੀ ਜਾ ਰਹੀ ਹੈ।
84ਲੱਖ ਜੂਨ ਵਿਚੋਂ 42 ਲੱਖ ਜੂਨ ਪਾਣੀ ਵਿੱਚ ਹੈ। ਅਸੀਂ ਆਪ ਇਹ ਸੰਤਾਪ ਭੋਗ ਕੇ ਬੰਦੇ ਦੀ ਜੂਨ ਵਿੱਚ ਆਏ ਹਾਂ। ਸਮੁੰਦਰ ਦੇ ਜੀਵ ਤੇ ਮੱਛੀਆਂ ਭੁੱਖੇ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕਦੇ ਵਗਦੇ ਪਾਣੀ ਵਿੱਚ ਵੀ ਅਨਾਜ ਪਾ ਦਿਆ ਕਰੀਏ।
ਸਾਨੂੰ ਤਾਂ ਗੁਰਦੁਆਰੇ ਬਣੇ ਡੇਰੇ ਹੀ ਦਾਨ ਕਰਨ ਨੂੰ ਦਿਸਦੇ ਹਨ। ਇਸ ਜਗ੍ਹਾ ਤੋਂ ਬਗੈਰ ਸਾਡਾ ਦਾਨ ਹਰਾ ਨਹੀਂ ਹੁੰਦਾ ਦਿਸਦਾ। ਪਤਾ ਹੁੰਦੇ ਹੋਏ ਅਸੀਂ ਆਪ ਮਚਲੇ ਬਣੇ ਹੋਏ ਹਾਂ। ਇਹ ਸਾਧਗ੍ਰੰਥੀਕਮੇਟੀਆਂ ਵਾਲੇ ਪ੍ਰਧਾਨ ਸਾਡਾ ਹੀ ਖਾ ਕੇਮੁੱਛਾਂ, ਦਾੜ੍ਹੀ ‘ਤੇ ਹੱਥ ਫੇਰ ਕੇ ਮਰਦਾਨਗੀ ਦਾ ਸਬੂਤ ਦਿਖਾਉਂਦੇ ਹਨ। ਰੱਜਿਆ ਹੋਇਆਂ ਦੀਆਂ ਗੋਗੜਾਂ ਹੋਰ ਵੱਡੀਆਂ ਕਰਨ ਨੂੰ ਉਨ੍ਹਾਂ ਨੂੰ ਨਾਸਾਂ ਤੱਕ ਨਾਂ ਭਰੀਏ। ਬਹੁਤੇ ਰੱਜੇ ਹੋਏਸਾਡੇ ਉੱਤੇ ਹੀ ਉੱਛਲਨਗੇ।


Comments

  1. explaindio video creator khokharpc Thanks for this post, I really found this very helpful. And blog about best time to post on cuber law is very useful.

    ReplyDelete
  2. adobe photoshop cc farooqpc Thanks for sharing such great information, I highly appreciate your hard-working skills which are quite beneficial for me.

    ReplyDelete
  3. Thank you, I’ve recently been searching for information about this subject for a long time and yours is the best I have found out so far. foxit-phantompdf-business-crack

    ReplyDelete
  4. Howdy! This post couldn’t be written any better! Reading this post reminds me of my good old room mate! He always kept chatting about this.
    I will forward this post to him. Pretty sure he will have a good read.
    Thanks for sharing!
    netflix crack
    sony vegas pro crack
    idm crack
    virtual dj pro crack
    adguard premium crack
    Crack Like

    ReplyDelete
  5. Thanks for the great message! I really enjoyed reading
    you could be a good writer. Evil Alvzis notes blog and testament
    will finally come back later. I want to support
    keep writing well, have a nice weekend!
    avira free antivirus crack
    serif affinity designer crack
    wm capture crack

    ReplyDelete
  6. Hello there, could you tell me which blog platform you're working with?
    I'm thinking about starting my blog soon, but I can't decide between BlogEngine/Wordpress/B2evolution and Drupal.
    I'm curious because your design appears to be unique.
    I'm looking for something different than other blogs.
    P.S. Please accept my apologies for straying from the topic, but I had to inquire!
    razer surround pro crack
    thunderbird portable crack
    rekordbox crack
    time trex time and attendance crack

    ReplyDelete
  7. Its a Very Great and Amazing Blog Dear This is Very Great and Helpful..
    Talha PC
    Crackedithere
    avocode crack
    axure rp pro crack

    ReplyDelete
  8. https://newcrackkey.com/avast-secureline-vpn-crack-2022-key/ is a program that assists individuals with further developing their composing abilities. It has been generally welcomed by PC clients who have viewed it as a compelling instrument in further developing exactness and speed.


    ReplyDelete
  9. TRUECALLER PREMIUM CRACK might be an effective assistant that will help you pick out the identification of the opposite end. With only some taps, you could enjoy the software totally free with the amazing utilities. However, with the present-day phone, you could do plenty greater with them than make a name.
    Wondershare DVD Creator crack makes the whole thing a lot extra handy for customers who’ve one-of-a-kind, unusual video formats & Adjust transition settings, upload heritage song or text, set picture graph period to customize your picture graph slideshow.
    MAGIX Sequoia Crack is a PC-based Digital Music Making Software Workstation (DAW). Further, intended for Audio Editing, music creation programming. All things considered, it can sound chronicles on our site. Magix Sequoia Crack is intended to guarantee that all CD and DVD players are intended for sound architects to cut their work.

    ReplyDelete
  10. I am very thankful for the effort put on by you, to help us, Thank you so much for the post it is very helpful, keep posting such type of Article.
    Video Rotator Crack
    Smadav Pro Crack

    ReplyDelete

Post a Comment

Popular Posts