ਵਾਧਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwnnder_7@hotmail.com
ਆਜਾ ਦੋਨੋਂ, ਵਾਧਾ ਕਰੇ ਸੱਜਣਾਂ।
ਹਮਨੇ ਸੰਗ ਸੰਗ, ਜੀਨਾ ਹੈ ਮਰਨਾ।
ਮੈਨੇ ਦੁਨੀਆ ਸੇ, ਕਿਆ ਲੇਨਾ।
ਤੂੰ ਮੇਰੀ ਜ਼ਿੰਦਗੀ ਕਾ, ਹੈ ਗਹਿਨਾ।
ਮੈਨੇ ਤੇਰੇ ਬਿਨ, ਘੜੀ ਨਾ ਜੀਨਾ।
ਮੈਂ ਜੀਅ ਕਰ ਕਿਆ, ਹੈ ਕਰਨਾ।
ਪਿਆਰ ਕਰਨੇ ਕਾ, ਵਾਧਾ ਕਰਨਾ।
ਮੈਂ ਨੇ ਆਪਕੇ, ਗਲੇ ਹੈ ਲਗਨਾ।

ਪਿਆਰ ਵਾਟਨੇ ਕਾ, ਵਾਧਾ ਕਰੇ।
ਕਿਸੇ ਕਹੋ ਹਸਾਨੇ ਕਾ, ਵਾਧਾ ਕਰੇ।
ਜਾਨ ਬਚਾਉਣੇ ਕਾ, ਵਾਦਾ ਕਰੇ।
ਅੋਗੁਨ ਡੱਕਨੇ ਕਾ, ਵਾਦਾ ਕਰੇ।
ਸਤਿਕਾਰ ਕਰਨੇ ਕਾ, ਵਾਧਾ ਕਰੇ।
ਬੇਟੀਓ ਕੋ, ਜੀਵਨ ਦਾਨ ਕਰੇ।
ਅੱਛੀ ਸੋਚ ਸੋਚਨੇ ਕਾ, ਵਾਦਾ ਕਰੇ।
ਮਾੜੀ ਸੋਚ ਛੋਡਨੇ ਕਾ, ਵਾਦਾ ਕਰੇ।
ਅੱਛੇ ਇਨਸਾਨ, ਭਗਵਾਨ ਬਨਾਂ ਦੇ।


ਯਾਰਾਂ ਦੇ ਵਾਦੇ, ਕੱਚੇ ਨਹੀਂ ਹੁੰਦੇ।
ਨਿਭਾਉਣ ਲਈ, ਵਾ ਦੇ ਕਰੀਦੇ।
ਵਾ ਦੀਆ ਵਿੱਚ, ਬਹਾਨੇ ਨਹੀਂ ਲਾਉਂਦੇ।
ਵਾਦੇ ਕਰਨ ਵਾਲੇ, ਜਾਨ ਦੀ ਬਾਜ਼ੀ ਲਾਉਂਦੇ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਅੱਖਾਂ ਤੇਰੀਆਂ, ਵਾਧੇ ਸਾਡੇ ਨਾਲ ਕਰਦੀਆਂ।
ਵਾਦਿਆ ਦੀਆਂ, ਜਜ਼ੀਰਾ ਵਿੱਚ ਬੰਦਿਆ।
ਅੱਖਾਂ ਨਹੀਂ ਵਾਧੇ, ਝੂਠੇ ਕਰਦੀਆਂ।
ਦਿਲ ਦੀਆਂ ਗੱਲਾਂ, ਅੱਖਾਂ ਦੱਸਦੀਆਂ।
ਪਿਆਰ ਦੀ ਜ਼ੁਬਾਨ, ਅੱਖਾਂ ਬੋਲਦੀਆਂ।
ਅੱਖਾਂ, ਅੱਖਾਂ ਤੇ ਜਕੀਨ ਕਰਦੀਆਂ।


ਜ਼ਮਾਨਾ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
satwnnder_7@hotmail.com
ਜ਼ਮਾਨੇ ਤੋਂ ਚੋਰੀ, ਤੇਰੀ ਮੇਰੀ ਮੁਲਾਕਾਤ ਹੋਗੀ।
ਜ਼ਾਮਨੇ ਤੋਂ ਬੱਚ ਕੇ, ਤੇਰੀ ਮੇਰੀ ਅੱਖ ਲੜ ਗਈ।
ਫਿਰ ਵੀ ਲਾਲਾ ਲਾਲਾ, ਜ਼ਮਾਨੇ ਵਿੱਚ ਹੋ ਗਈ।
ਚੰਦਰੇ ਜ਼ਮਾਨੇ ਦੇ ਤਾਂ, ਢਿੱਡ ਪੀੜ ਹੋ ਗਈ।
ਮਖਿਆਂ ਜੀ ਜ਼ਮਾਨੇ ਨੂੰ, ਸਿਰ ਦਰਦੀ ਹੋ ਗਈ।
ਪਿਆਰ ਅਸੀਂ ਕੀਤਾ, ਤਕਲੀਫ਼ ਜ਼ਮਾਨੇ ਨੂੰ ਹੋ ਗਈ।
ਸਾਰੇ ਜ਼ਮਾਨੇ ਦੀ ਨੀਂਦ, ਕਿਉਂ ਹਰਾਮ ਹੋ ਗਈ।
ਸਤਵਿੰਦਰ ਆਪ ਸੁਖ ਚੈਨ ਦੀ, ਨੀਂਦ ਸੌ ਗਈ।

ਜੋ ਇਸ਼ਕ ਕਰਤੇ ਹੈ, ਜ਼ਮਾਨੇ ਸੇ ਨਾਂ ਡਰਤੇ ਹੈ।
ਭੋ ਤੋਂ ਜ਼ਮਾਨੇ ਕੋ, ਠੋਕਰ ਮਾਰ ਜਾਤੇ ਹੈ।
ਆਸ਼ਕ ਜ਼ਮਾਨੇ ਕੀ, ਨਾ ਪ੍ਰਵਾਹ ਕਰਤੇ ਹੈ।
ਆਸ਼ਕ ਤੋਂ ਇਸ਼ਕ ਕੀ, ਮੰਜ਼ਲ ਪਾ ਜਾਤੇ ਹੈ।
ਜੋ ਜ਼ਮਾਨੇ ਕੀ ਠੋਕਰ ਸੇ, ਚਟਾਨ ਬਨਤੇ ਹੈ।
ਭੋ ਹਰ ਮੁਸ਼ਕਲ ਅਸਾਨੀ ਸੇ, ਜੀਤ ਲੇਤੇ ਹੈ।
ਆਸ਼ਕ ਜ਼ਮਾਨੇ ਸੇ ਲੜਨਾ, ਸੀਂਖ ਜਾਤੇ ਹੈ।
ਸੱਤੀ ਆਸ਼ਕ ਹੱਕੋਂ ਕੀ ਰਾਖੀ, ਖ਼ੁਦ ਕਰਤੇ ਹੈ।

ਡਰ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
satwnnder_7@hotmail.com
ਜ਼ਮਾਨਾ ਮਾੜਾ, ਕੁੜੀਏ ਡਰੀਏ।
ਪੈਰ ਸੰਭਲ਼, ਸੰਭਲ ਕੇ ਧਰੀਏ।
ਜ਼ਮਾਨੇ ਕੋਲੋਂ, ਡਰ ਕੇ ਰਹੀਏ।
ਲੋਕਾਂ ਦੀਆਂ, ਨਜ਼ਰਾਂ ਤੋਂ ਬੱਚੀਏ।
ਤਾਂ ਹੀ ਮਾਪੇ,ਧੀਆਂ ਜੱਮਣੋ ਹੱਟਗੇ।
ਇੱਜ਼ਤਦਾਰ, ਜ਼ਮਾਨੇ ਤੋਂ ਡਰਦੇ।
ਮਾੜੇ ਬੰਦੇ ਨੇ, ਤਕੜੇ ਤੋਂ ਡਰਦੇ।
ਲੁੱਚੇæ ਜ਼ਮਾਨੇ ਨੂੰ, ਗੰਦਲਾਂ ਕਰਦੇ।
ਜੋ ਨੇ ਦਾਜ ਦੇ ਭੁੱਖੇ, ਦਾਜ ਮੰਗਦੇ।
ਨੱਕ ਨਕੇਲ, ਇਨ੍ਹਾਂ ਦੇ ਪਾਉਂਦੇ।
ਫੜ ਕੇ ਕਾਨੂੰਨ ਦੇ, ਹਵਾਲੇ ਕਰਦੇ।
ਇੱਜ਼ਤਾਂ ਆਪਣੀਆਂ, ਬਚਾਉਂਦੇ।
ਮੰਜ਼ਲ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।

ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।

ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।

ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖ਼ੂਬਸੂਰਤ ਮੰਜ਼ਲ।

ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਇੱਕ ਰਸਤਾ ਜੋਬ ਕੀ ਮੰਜ਼ਲ ਕੋ ਪਹੁੰਚਾਤਾ ਹੈ।

ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।

ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।

ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਲੈਂਦੇ ਨੇ।

ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।

ਜੋ ਦੇਖਦੇ ਰਹਿੰਦੇ ਰਸਤੇ ਆਖਰ ਢੇਰੀ ਢਾਅ  ਲੈਂਦੇ ਨੇ।

ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।

ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।

ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ ਨੇ।

ਸੱਤੀ ਮੰਜ਼ਲ ਤੇ ਪਹੁੰਚਦੇ ਬੜੇ ਘੱਟ ਲੋਕ ਨੇ।


ਨਾ ਡਰ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਯਾਰਾਂ ਵੇ, ਕਿਸੇ ਕੋਲੋਂ ਨਾ ਡਰ।
ਨਵੇਂ ਸਾਲ ਦਾ, ਜਸ਼ਨ ਖ਼ੂਬ ਕਰ।
ਜੋ ਵੀ ਕਰਨਾ, ਬੇਡਰ ਹੋ ਕੇ ਕਰ।
ਡਰਨ ਡਰਾਉਣ, ਵਾਲਿਆਂ ਤੋਂ ਬੱਚ।
ਡਰਨ ਦੀ ਨਹੀਂ, ਲੋੜ ਜੇ ਬੋਲੇ ਸੱਚ।
ਡਰ ਡਰ ਕੇ, ਤੂੰ ਯਾਰਾਂ ਦਿਨ ਨਾ ਕੱਟ।
ਡਰ ਇੱਕ ਬਿਮਾਰੀ, ਡਰ ਕੋਲੋਂ ਬੱਚ।
ਡਰ ਕੋਲੋਂ ਭੱਜ, ਪਿੱਛੇ ਮੁੜਕੇ ਨਾਂ ਤੱਕ।
ਸਤਵਿੰਦਰ ਡਰ ਨੂੰ, ਹੌਲੀਡੇ ਤੇ ਘੱਲ।

ਜੇ ਏਕ ਦਿਨ, ਮਰਨਾ ਹੈ।
ਮੌਤ ਸੇ ਕਿਆ, ਡਰਨਾ ਹੈ।
ਤੋਂ ਮੌਤ ਕਾ, ਡਰ ਕਿਆ।
ਡਰ ਕੋ ਦੇ, ਮਨ ਸੇ ਬੱਗਾ।
ਦੁਨੀਆ ਕਾ, ਲੇ ਲੈ ਮਜ਼ਾ।
ਮੋਤ ਕਾ ਦਿਨ, ਨਿਚੱਤ ਹੈ।

ਸਤਵਿੰਦਰ ਡੈਡੀ ਦੀਆਂ, ਅੱਖਾਂ ਡਰਾਉਂਦੀਆਂ ਨੇ।
ਮਹਿਬੂਬ ਦੀਆਂ ਅੱਖਾਂ, ਪਿਆਰ ਸਿਖਾਉਂਦੀਆਂ ਨੇ।

Comments

Popular Posts