ਸਾਨੂੰ ਆਪਣੇ ਧੜੇ ਦੇ ਨਾਲ ਤੂੰ ਕਰਲਾ

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਤੇਰੇ ਦਰ ਤੋਂ ਵਗੈਰ ਨਹੀ ਕੋਈ ਦਰ ਦਿਸਦਾ
ਕਹਿੰਦੇ ਤੇਰੇ ਵਗੈਰ ਪੱਤਾ ਨਹੀਂ ਝੁੱਲ ਸਕਦਾ
ਤੇਰੇ ਤੋਂ ਬਿੰਨ੍ਹਾਂ ਨਾਂ ਕਿਤੇ ਹੋਰ ਸਿਰ ਝੁੱਕਦਾ
ਤੇਰੇ ਵਰਗਾ ਨਾ ਕੋਈ ਮੈਨੂੰ ਦੂਜਾ ਦਿਸਦਾ
ਤੇਰੇ ਨਾਲ ਹੀ ਮੇਰਾ ਰੱਬਾ ਜੀਅ ਹੈ ਲੱਗਦਾ
ਤੂੰ ਹੀ ਸਾਨੂੰ ਸਭ ਤੋਂ ਪਿਆਰਾ ਰੱਬਾ ਲੱਗਦਾ
ਤੇਰੇ ਵਗੈਰ ਹਰ ਕੋਈ ਬੇਗਾਨਾ ਲੱਗਦਾ
ਸਤਵਿੰਦਰ ਉਤੇ ਭੋਰਾ ਤਰਸ ਭੋਰਾ ਕਰਲਾਂ
ਸੋਹਣਾ ਮੂਖੜਾ ਤੂੰ ਮੇਰੇ ਵੱਲ ਹੋਰ ਕਰਲਾ
ਚੱਕ ਪਰਦਾਂ ਦਿਲਾਂ ਦੀ ਤੂੰ ਸਾਂਝ ਕਰਲਾਂ
ਸਾਨੂੰ ਆਪਣੇ ਧੜੇ ਦੇ ਨਾਲ ਤੂੰ ਕਰਲਾ
ਰੱਬਾ ਸੱਤੀ ਦਰ ਉਤੇ ਕਬੂਲ ਤੂੰ ਕਰਲਾ

Comments

Popular Posts