ਰੱਬ ਵਰਗਾ ਆਸਰਾ ਨਾਂ ਕੋਈ

ਰੱਬ ਵਰਗਾ ਆਸਰਾ ਨਾਂ ਕੋਈ

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਆਸਰੇ ਮੈਂ ਲੱਖ ਦੇਖਲੇ, ਰੱਬ ਵਰਗਾ ਆਸਰਾ ਨਾਂ ਕੋਈ।

ਮੋਕਾਂ ਪੈਣ ਤੇ ਖਿਸਕ ਜਾਵੇ ਹਰ ਕੋਈ।

ਉਦੋਂ ਰੱਬ ਆਪ ਦੇ ਦਿੰਦਾ ਆ ਕੇ ਢੋਈ।

ਉਪਰ ਵਾਲੇ ਦੀ ਸ਼ਰਨ ਪਈਏ ਸਬ ਕੋਈ।

ਸ਼ਰਨ ਪਿਆਂ ਦੀ ਰੱਖਦਾ ਲਾਜ਼ ਪ੍ਰਭੂ ਸੋਈ।

ਸੱਤੀ ਬੰਦੇ ਤੋਂ ਆਸਰਾ ਨਾਂ ਰੱਖੀਏ ਕੋਈ।

ਸਤਵਿੰਦਰ ਪ੍ਰਭੂ ਅੱਗੇ ਕਰੀਏ ਅਰਜੋਈ।

ਆਸਰੇ ਮੈਂ ਲੱਖ ਦੇਖਲੇ, ਰੱਬ ਵਰਗਾ ਆਸਰਾ ਨਾਂ ਕੋਈ।

Comments

Popular Posts