ਸੱਜਣ
ਪਿਆਰੇ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਸਾਜਨ
ਹਮਾਰੇ ਪਿਆਰ ਦਿਲ ਸੇ ਕਰਤੇ ਹੈ।

ਅੱਛਾਂ ਲਗਤਾ ਹੈ ਜਬ ਅਪਨਾ ਕਹਤੇ ਹੈ।

ਸਾਜਨ ਹੀ ਤੋਂ ਹੈ ਜੋ ਦਗਾ ਦੇ ਵੀ ਜਾਤੇ ਹੈ।

ਸਾਜਨ ਮੁਸ਼ਕਲ ਮੇ ਫਸਾ ਵੀ ਜਾਤੇ ਹੈ।

ਸੱਜਣ ਪਿਆਰੇ ਹੀ ਹੱਥ ਘੁੱਟ ਕੇ ਫੜਦੇ।

ਸੱਜਣ ਹੱਥ ਫੜ ਮੁੜਕੇ ਨਹੀਂ ਛੱਡਦੇ।

ਸੱਜਣ ਮੋਡੇ ਨਾਲ ਮੋਡਾ ਲਾ ਕੇ ਖੜ੍ਹਦੇ।

ਸੱਜਣਾਂ ਦੇ ਵਿਚੋਂ ਹੀ ਦੁਸ਼ਮਣ ਬੱਣਦੇ।

ਪਿੱਠ ਉਤੇ ਵਾਰ ਕਰਨੋਂ ਨਹੀਂ ਡਰਦੇ।

ਭਾਲ ਥੱਕ ਗਏ ਸੱਜਣ ਨਹੀਂ ਲੱਭਦੇ।

ਦਗਾ ਦੇਣ ਵਾਲੇ ਰਾਹਾਂ ਵਿੱਚ ਬਥੇਰੇ ਖੜ੍ਹਦੇ।

ਰੱਬ ਵਰਗੇ ਸੱਜਣ ਭਾਗਾਂ ਨਾਲ ਲੱਭਦੇ।

ਸਤਵਿੰਦਰ ਸੱਜਣਾਂ ਉਤੇ ਜਾਨ ਵਾਰਦੇ।

ਸੱਤੀ ਠੋਕ ਵਜਾ ਕੇ ਪਿਆਰ ਕਰਦੇ।

Comments